Htv Punjabi
Punjab Video

ਸਰਪੰਚ ਮਨਾ ਰਿਹਾ ਸੀ ਜਨਮ ਦਿਨ ਪਾਰਟੀ

ਬਟਾਲਾ ਦੇ ਨੇੜਲੇ ਪਿੰਡ ਸਦਾਰੰਗ ਦੇ ਮੌਜੂਦਾ ਕਾਂਗਰਸੀ ਸਰਪੰਚ ਦਾ ਘਰ ਦੇ ਨਜਦੀਕ ਹੀ ਤੇਜਧਾਰ ਹਥਿਆਰਾਂ ਨਾਲ ਅਣਪਛਾਤਿਆਂ ਨੇ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ,ਤੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਇਲਾਜ਼ ਲਈ ਹਸਪਤਾਲ ਕਰਵਾਇਆ ਜਿੱਥੇ ਉਸਦੀ ਮੌਤ ਹੋ ਗਈ,,,,ਪਤਨੀ ਨੇ ਕਿਹਾ ਕਿ ਪਿੰਡ ਚ ਬਹੁਤ ਲੋਕ ਰੰਜਿਸ਼ ਰੱਖਦੇ ਸਨ ਅਤੇ ਜਿਸ ਨੇ ਮੇਰਾ ਘਰ ਬਰਬਾਦ ਕੀਤਾ ਉਹਨਾਂ ਖਿਲਾਫ ਵੀ ਐਸੀ ਕਾਰਵਾਈ ਹੋਵੇ ਕਿ ਉਹ ਵੀ ਬਰਬਾਦ ਹੋਣ,,,,,,,,

ਪੁਲਿਸ ਥਾਣਾ ਰੰਗੜ ਨੰਗਲ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੌਕੇ ਤੇ ਪਹੰਚ ਕੇ ਘਟਨਾ ਦਾ ਜਾਇਜ਼ਾ ਲਿਆ ਹੈ ਅਤੇ ਸੀਸੀਟੀਵੀ ਕੈਮਰਾ ਵੀ ਖੰਗਲੇ ਜਾ ਰਹੇ ਹਨ,,,,,,

ਲਜੀਤ ਸਿੰਘ ਦੇਰ ਸ਼ਾਮ ਆਪਣੇ 8 ਸਾਲਾ ਲੜਕੇ ਨਾਲ ਪਿੰਡ ਵਿੱਚ ਹੀ ਕਿਸੇ ਨਜਦੀਕੀ ਦੇ ਘਰ ਜਨਮ ਦਿਨ ਦੀ ਪਾਰਟੀ ਚ ਗਿਆ ਸੀ ਅਤੇ ਦੇਰ ਰਾਤ ਕਰੀਬ ਜਦ ਪਾਰਟੀ ਤੋਂ ਘਰ ਵਾਪਸ ਆ ਰਿਹਾ ਸੀ ਅਤੇ ਉਸ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਗਲੀ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੋਰਿਆਂ ਦੇ ਵੈਦ ਨੇ ਬਣਾਇਆ ਰੋਟੀ ਹਜ਼ਮ ਕਰਨ ਵਾਲਾ ਨੁਸਕਾ

htvteam

Big breaking: ਰਾਤੋ ਰਾਤ ਗਾਇਬ ਹੋਏ ਚਰਨਜੀਤ ਚੰਨੀ! ਸਿਆਸਤ ਚ ਭੁਚਾਲ ?

htvteam

ਆਹ ਦੇਖੋ ਵਿਧਵਾ ਔਰਤ ਨਾਲ ਕੀ ਕਰਗੇ ?

htvteam

Leave a Comment