Htv Punjabi
Punjab Video

ਪੰਜਾਬ ਲਈ ਫਿਰ ਵੱਜੀ ਖਤਰੇ ਦੀ ਘੰਟੀ

ਇਹ ਤਸਵੀਰਾਂ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਇਲਾਕੇ ਦੀਆਂ ਨੇ ਜਿੱਥੇ ਏਸ ਇਲਾਕੇ ਲਈ ਫਿਰ ਖਤਰਾ ਮੰਡਰਾ ਰਿਹਾ ਹੈ ਦੱਸ ਦੀਏ ਕਿ ਬੀਤੇ ਦੀ ਭਾਖੜਾ ਡੇਮ ਦੇ ਫਲੱਡ ਗੇਟ ਖੋਲ੍ਹਣ ਕਾਰਨ ਡੇਮ ਦਾ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਜਿਸਦੇ ਚੱਲਦਿਆਂ ਹੁਣ ਸਤਲੁਜ ਦਰਿਆ ਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ,,,,,,,,ਇਹ ਜਿਸਨੂੰ ਦੇਖ ਲੋਕਾਂ ਦੇ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ,,,,,,,,,,ਦੱਸ ਦੀਏ ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਈ ਥਾਂਵਾ ਤੋਂ ਬੰਨ੍ਹ ਨੂੰ ਢਾਅ ਲੱਗਣ ਦਾ ਖਦਸ਼ਾ,,,,,,ਜਿਸਦੇ ਚਲਦਿਆਂ ਲੋਕਾਂ ਵਲੋਂ ਮਿੱਟੀ ਦੇ ਥੈਲੇ ਭਰ ਭਰਕੇ ਬੰਨ੍ਹ ਨੂੰ ਰੋਕਣ ਲਈ ਮਿੱਟੀ ਲਗਾਈ ਜਾ ਰਹੀ ਐ,,,,,,,,,,,,ਉੱਥੇ ਹੀ ਇਸ ਦੇ ਬਾਬਤ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਥੰਮੂਵਾਲ ਵਿਖੇ ਬੰਨ੍ਹ ਨੇੜੇ ਲੱਗੀ ਢਾਅ ਨੂੰ ਡ੍ਰੇਨਜ਼ ਵਿਭਾਗ ਅਤੇ ਲੋਕਾਂ ਦੀ ਮਦਦ ਨਾਲ ਰੋਕਿਆ ਗਿਆ ,,,,,,,,,,,

ਦੱਸ ਦੀਏ ਪ੍ਰਸਾਸ਼ਨ ਅਤੇ ਲੋਕਾਂ ਵੱਲੋਂ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਮੁੰ/ਡੇ ਦੇਖੋ ਕੀ ਵੇਚਦੇ ਸੀ, ਮਾ/ਪੇ ਹੋਏ ਸ਼ਰਮ/ਸਾਰ !

htvteam

ਕਿਹੜਾ ਦੁੱਧ ਸਿਹਤ ਲਈ ਸਭ ਤੋਂ ਵਧੀਆ

htvteam

ਸਰਕਾਰਾਂ ਦੀ ਦੋਗਲੀ ਨੀਤੀ ‘ਤੇ ਧਾਮੀ ਨੇ ਕੀਤਾ ਤਿੱਖਾ ਕਟਾਸ਼

htvteam

Leave a Comment