Htv Punjabi
Punjab Video

ਬਿਜਲੀ ਸਮਝੌਤਿਆਂ ਨੂੰ ਲੈਕੇ ਮਾਨ ਦਾ ਵੱਡਾ ਬਿਆਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਪੀਐਸਪੀਸੀਐਲ ਦੁਆਰਾ ਹਸਤਾਖਰ ਕੀਤੇ ਸੂਰਜੀ ਊਰਜਾ ਖਰੀਦ ਸਮਝੌਤੇ ਬਾਰੇ ਜਾਣਕਾਰੀ ਦਿੱਤੀ। ਇਸ ਸੂਰਜੀ ਊਰਜਾ ਦੇ ਇਸ ਖਰੀਦ ਸਮਝੌਤੇ ਨੂੰ ਸਭ ਤੋਂ ਵੱਡਾ ਸੌਦਾ ਦੱਸਿਆ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਅਧੀਨ ਬੀਬੀਐਮਬੀ ਦੀ ਕੰਪਨੀ (ਐਸ.ਜੇ.ਵੀ.ਐਨ.) ਗ੍ਰੀਨ ਐਨਰਜੀ ਲਿਮਟਿਡ ਨਾਲ 2.53 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 1000 ਮੈਗਾਵਾਟ ਦਾ ਸਮਝੌਤਾ ਕੀਤਾ ਗਿਆ ਹੈ। ਇਸਤੋਂ ਇਲਾਵਾ ਮੁੱਖ ਮੰਤਰੀ ਨੇ ਕੀ ਕਿਹਾ ਉਹ ਵੀ ਸੁਣ ਵਲੋ,,,,,,,

ਸੀਐਮ ਮਾਨ ਨੇ ਦੱਸਿਆ ਕਿ ਕੁੱਲ 83 ਲੱਖ ਯੂਨਿਟ ਰੋਜ਼ਾਨਾ 202 ਰੁਪਏ 53 ਪੈਸੇ ਦੇ ਹਿਸਾਬ ਨਾਲ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਸਸਤੀ ਦਰ ’ਤੇ ਬਿਜਲੀ ਮਿਲਣ ਨਾਲ ਸਪਲਾਈ ’ਚ ਆਸਾਨੀ ਹੋਵੇਗੀ। ਪੀਐਸਪੀਸੀਐਲ ਨੇ ਖੇਤੀਬਾੜੀ ਸੈਕਟਰ ਵਿੱਚ ਟਿਊਬਵੈਲਾਂ ਨੂੰ ਵਧੇਰੇ ਬਿਜਲੀ ਪ੍ਰਦਾਨ ਕਰਨ ਲਈ ਭਾਰਤ ਅਤੇ ਪੰਜਾਬ ਪ੍ਰੋਜੈਕਟਾਂ ਲਈ 2500 ਮੈਗਾਵਾਟ ਦੇ ਸੋਲਰ ਪਲਾਂਟਾਂ ਲਈ ਹੋਰ ਟੈਂਡਰ ਵੀ ਜਾਰੀ ਕੀਤੇ ਹਨ।,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਆਹ ਵੀਡੀਓ ਦੇਖੋ ਕਰੋ ਆਪਣਾ ਬਚਾਅ, ਤੁਹਾਡੇ ਨਾਲ ਐਵੇਂ ਵੀ ਹੋ ਸਕਦਾ ਹੈ

htvteam

ਪੰਜਾਬ ‘ਚ ਚਮਕੀਲੇ ਨੇ ਲਿਆ ਦੂਜਾ ਜਨਮ ?

htvteam

ਤੱਪਦੀ ਦੁਪਹਿਰ ‘ਚ ਦੇਖੋ ਕਾਲਾ ਕੋਟ ਹੁਣ ਕਿੱਥੇ ਗਿਆ ? ਝਾੜੂ ਵਾਲਿਆਂ ਨੂੰ ਲੀਡਰਾਂ ‘ਤੋਂ ਵੱਧ ਕਮੈਡੀਅਨਾਂ ਤੇ ਭਰੋਸਾ ?

htvteam

Leave a Comment