Htv Punjabi
Punjab Video

4 ਸਾਲਾਂ ਬੱਚੇ ਦੇ ਕਾ-ਤਿਲ ਨੂੰ ਮਿਲੀ ਉਮਰ ਕੈ-ਦ ਦੀ ਸ-ਜ਼ਾ

4 ਸਾਲਾ ਬੱਚੇ ਨਾਲ ਕੁਕਰਮ ਮਗਰੋਂ ਕਤਲ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਵਧੀਕ ਸੈਸ਼ਨ ਜੱਜ ਅਮਰ ਜੀਤ ਸਿੰਘ ਦੀ ਅਦਾਲਤ ਨੇ ਸੁਣਾਇਆ। ਦੋਸ਼ੀ ਫੂਲ ਚੰਦ ਆਪਣੀ ਮੌਤ ਤਕ ਜੇਲ ਵਿਚ ਹੀ ਰਹੇਗਾ,,,,ਇਸ ਦੇ ਨਾਲ ਹੀ ਉਸ ਨੂੰ 30 ਸਾਲ ਬਾਅਦ ਪੈਰੋਲ ਮਿਲੇਗੀ। ਅਦਾਲਤ ਨੇ ਦੋਸ਼ੀ ਨੂੰ 3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਤੋਂ ਇਲਾਵਾ ਬੱਚੇ ਦੇ ਮਾਪਿਆਂ ਨੂੰ 2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਦਿਤੇ ਹਨ।

ਓਥੇ ਹੀ ਇਨਸਾਫ਼ ਮਿਲਣ ਤੋਂ ਬਾਅਦ ਪਿਤਾ ਨੂੰ ਸਕੂਨ ਮਿਲਿਆ ਕਿ ਅੱਜ ਓਹ ਖੁਸ਼ ਹੈ ਕਿ ਉਸਨੂੰ ਇਨਸਾਫ਼ ਮਿਲਿਆ,,,,,,,ਦਸ ਦਈਏ ਕਿ ਜਾਣਕਾਰੀ ਘਟਨਾ ਤੋਂ ਕੁੱਝ ਦਿਨ ਪਹਿਲਾਂ ਦੋਸ਼ੀ ਫੂਲ ਚੰਦ ਦਾ ਮ੍ਰਿਤਕ ਬੱਚੇ ਦੀ ਮਾਂ ਨਾਲ ਝਗੜਾ ਹੋਇਆ ਸੀ। ਉਸ ਦਿਨ ਉਸ ਨੇ ਬਦਲਾ ਲੈਣ ਦਾ ਫ਼ੈਸਲਾ ਕੀਤਾ ਸੀ। ਇਸ ਲਈ ਉਸ ਨੇ ਬੱਚੇ ਨੂੰ ਅਗਵਾ ਕਰਕੇ ਉਸ ਨਾਲ ਕੁਕਰਮ ਕੀਤਾ ਅਤੇ ਆਰੇ ਨਾਲ ਉਸ ਦਾ ਗਲਾ ਵੱਢ ਦਿਤਾ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਜਿਨ੍ਹਾਂ ਨੇ ਮੁਲਾਜ਼ਮ ਨਹੀਂ ਬਖਸ਼ੇ, ਭਲਾ ਉਹ ਲੋਕਾਂ ਦਾ ਕੀ ਹਾਲ ਕਰਨਗੇ ?

htvteam

ਅੰਦਰ ਵਾੜ ਨਾਬਾਲਿਗ ਮੁੰਡੇ ਕੁੜੀਆਂ ਨਾਲ ਪਿਓ ਪੁੱਤ ਕਰ ਰਹੇ ਸਨ ਅਜਿਹਾ ਕੰਮ

htvteam

ਗੋਰਿਆਂ ਦੇ ਵੈਦ ਦਾ ਗੇਮ ਚੇਂਜਰ ਨੁਸਕਾ ਵਰਤੋ ਖੁਸ਼ੀਆਂ ਲਿਆਓ

htvteam

Leave a Comment