ਸ਼ਹਿਰ ਮਲੇਰਕੋਟਲਾ ਦੇ ਕੱਚਾ ਦਰਵਾਜ਼ਾ ਚੌਂਕ ਦੀਆਂ ਇਹ ਤਸੀਵਰਾਂ ਨੇ….ਮੌਕੇ ਸੀ ਸਿੱਖ-ਮੁਸਲਿਮ ਫਰੰਟ ਆਫ ਪੰਜਾਬ ਵੱਲੋਂ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਦੀ…ਇਸ ਮੌਕੇ ਹਲਕਾ ਮਲੇਰਕੋਟਲਾ ਦੇ ਵਿਧਾਇਕ ਸਾਹਿਬ ਦੇ ਪੀ.ਏ. ਚੌਧਰੀ ਸ਼ਮਸੁਦੀਨ ਵੀ ਆਪਣੀ ਹਾਜ਼ਰੀ ਲਗਵਾਉਣ ਆਏ ਸਨ। ਪਰ ਇਸ ਮੌਕੇ ਉਨ੍ਹਾਂ ਨੂੰ ਲੋਕਾਂ ਨੇ ਚੌਂਕ ‘ਚ ਖੜ੍ਹਾ ਲਿਆ ਤੇ ਖਰੀਆਂ-ਖਰੀਆਂ ਸੁਣਾ ਦਿੱਤੀਆਂ। ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
previous post