Htv Punjabi
Punjab Video

ਪੁਲਿਸੀਏ ਵੜ੍ਹਗੇ ਵਿਧਵਾ ਜਨਾਨੀ ਦੇ ਘਰ ‘ਚ ਫੇਰ ਪੂਰੇ ਪਿੰਡ ‘ਚ ਹੋਗੀ ਲਾਲਾ-ਲਾਲਾ

ਇਹ ਤਸਵੀਰਾਂ ਮੁੱਖ ਮੰਤਰੀ ਭਗਵੰਤਮਾਨ ਦੇ ਸ਼ਹਿਰ ਸੰਗਰੂਰ ਦੇ ਪਿੰਡ ਕਈ ਸਾਹਿਬ ਦੀਆਂ ਨੇ ਜਿੱਥੇ ਵੱਡੀ ਗਿਣਤੀ ਚ ਪੁਲਿਸ ਪਹੁੰਚੀ ਐ ਪੂਰਾ ਪਿੰਡ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ ਅਸਲ ਇਸ ਪਿੰਡ ਵਿੱਚ ਨਾਜਾਇਜ਼ ਉਸਾਰੀ ਨੂੰ ਹਟਾਉਣ ਲਈ ਪੁਲਿਸ ਪਹੁੰਚੀ ਹੈ ਜਿਸਦੇ ਦੇਖ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦਾ ਵਿਰੋਧ ਕੀਤਾ ਹੈ,,,,,,,,,,,,ਜਿਸਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਧੱਕਾ ਮੁੱਕੀ ਵੀ ਕੀਤੀ ਹੈ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਪੁਲਿਸ ਵਲੋਂ ਔਰਤਾਂ ਨਾਲ ਧੱਕਾ ਮੁੱਕੀ ਕੀਤੀ ਜਾ ਰਹੀ,,,,,,ਜਦੋਂ ਇਸ ਮਾਮਲੇ ਬਾਬਤ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਦੋ ਵਿਧਵਾ ਔਰਤਾਂ ਇਸ ਪਿੰਡ ਵਿੱਚ ਪਿਛਲੇ 50 ਸਾਲਾਂ ਤੋਂ ਰਹਿ ਰਹੀਆਂ ਹਨ,,,,,,,,,,,,

ਸੱਤਾ ਵਿੱਚ ਪੈਰ ਧਰਨ ਤੋਂ ਪਹਿਲਾਂ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਦੇ ਕਈ ਦਾਅਵੇ ਕੀਤੇ ਸਨ ਪਰ ਰਾਹਤ ਦਾ ਦੇਣ ਛੱਡੋ ਏਥੇ ਤਾਂ ਸਰਕਾਰ ਲੋਕਾਂ ਬੇਘਰ ਕਰਨ ਲੱਗੀ ਐ,,,,,,,,,,,ਸੋ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ 92 ਸੀਟਾ ਦੇਕੇ ਤਾਜ ਤੇ ਬਿਠਾਇਆ ਹੈ ਸੋ ਇਸ ਲੋਕ ਹਿਤ ਕੰਮ ਕਰਨੇ ਚਾਹੀਦੇ ਨੇ ਨਾ ਕੀ ਲੋਕਾਂ ਨੂੰ ਤੰਗ ਪ੍ਰੇਸ਼ਾਨ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਆਹ ਦਾਣੇ 6 ਦਿਨ ਪਾਣੀ ‘ਚ ਪਾਓ 7ਵੇਂ ਦਿਨ ਸ਼ੂਗਰ ਘਟਾਓ

htvteam

ਬਹਾਨੇ ਨਾਲ ਅੰਦਰ ਵਾੜ ਜਨਾਨੀਆਂ ਨੇ ਮੁੰਡੇ ਦੀਆਂ ਕੱਢਾਈਆਂ ਚੀਕਾਂ

htvteam

ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਏਐਸਆਈ; ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ

htvteam

Leave a Comment