Htv Punjabi
Punjab Video

ਚੋਰੀ-ਚੋਰੀ ਅੱਧੀ ਰਾਤ ਮੁੰਡਾ ਦੇਖੋ ਕਿਸਨੂੰ ਮਿਲਣ ਆਇਆ ਸੀ ?

ਇਸ ਮੁੰਡੇ ਦੇ ਗਲ਼ ਵਿੱਚ ਹਾਰ ਪਾਕੇ ਉਸਦਾ ਸਵਾਗਤ ਕਰਦੇ ਹੋਏ ਲੋਕਾਂ ਨੂੰ ਦੇਖ ਸ਼ਾਇਦ ਤੁਸੀ ਸੋਚ ਰਹੇ ਹੋਵੇਗੇ ਕਿ ਇਸ ਮੁੰਡੇ ਨੇ ਕੋਈ ਚੰਗਾ ਕੰਮ ਕੀਤਾ ਹੋਵੇਗਾ ਤਾਂ ਜੋ ਇਸਦੇ ਹਾਰ ਪਾਏ ਜਾ ਰਹੇ ਜੀ ਨਹੀਂ ਏਥੇ ਤੁਸੀ ਵੀ ਭੁਲੇਖਾ ਖਾ ਗਏ ਹੋ,,,,,,,,,,ਅਸਲ ਕਾਲੀ ਨੇਰੀ ਰਾਤ ਦਾ ਫਾਇਦਾ ਉੱਠਦਾ ਇਹ ਮੁੰਡਾ ਜਲੰਧਰ ਦੇ ਇਕ ਮੁਹੱਲੇ ਵਿੱਚ ਜਾ ਵੜ੍ਹਿਆ ਸੀ ਜਿਸਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ ਜਦੋਂ ਇਸਦੇ ਨਾਲ ਗੱਲਬਾਤ ਕੀਤੀ ਤਾਂ ਜੋ ਇਸਨੇ ਦੱਸਿਆ ਉੱਸਤੋਂ ਬਾਅਦ ਲੋਕਾਂ ਨੇ ਮੁੰਡੇ ਦੇ ਗਲ ਵਿੱਚ ਹਾਰ ਪਾਕੇ ਨਿੱਘਾ ਸਵਾਗਤ ਕੀਤਾ ਅਤੇ ਫਿਰ ਪੁਲਿਸ ਨੂੰ ਵੀ ਬੁਲਾ ਲਿਆ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਮੁੰਡੇ ਤੇ ਚੋਰੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਨੇ,,,,,,,,,,,,

ਉੱਧਰ ਮੁੰਡੇ ਫੜਕੇ ਪੁਲਿਸ ਹਵਾਲੇ ਕਰ ਦਿੱਤਾ,,,,,,,,ਥਾਣੇਦਰ ਦਾ ਕਹਿਣਾ ਹੈ ਕਿ ਇਸਨੂੰ ਥਾਣੇ ਲਿਜਾਕੇ ਪੁੱਛ ਗਿੱਛ ਕਰਨ ਤੋਂ ਬਾਅਦ ਹੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਸਰਕਾਰੀ ਸਕੂਲ ‘ਚ 5ਵੀਂ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ; ਦੇਖੋ ਵੀਡੀਓ

htvteam

ਆਹ ਮੁੰਡੇ ਗਲਤ ਕੰਮ ਕਰਦੇ ਫੜ੍ਹੇ

htvteam

ਪੰਜਾਬੀਓ ਸਾਂਭ ਲਵੋ ਆਪਣੇ ਜੁੱਲੀ ਬਿਸਤਰੇ ਮੀਂਹ, ਹਨੇਰੀ ਝੱਖੜ ਦਾ ਹੋਇਆ ਅਲਾਰਟ ਜਾਰੀ

htvteam

Leave a Comment