ਪੁਲਿਸ ਦੀ ਗ੍ਰਿਫਤ ਦੇ ਵਿੱਚ ਮੁੰਹ ਲਕੋਈ ਖੜ੍ਹੇ ਇਸ ਸਖਸ਼ ਨੂੰ ਧਿਆਨ ਨਾਲ ਦੇਖੋ,,,,,,,ਦੇਖਣ ਨੂੰ ਬੇਸ਼ੱਕ ਸਿੱਧਾ ਸਾਧਾ ਨਜ਼ਰ ਆ ਰਿਹਾ ਪਰ ਇਸਦੇ ਕਾਰਨਾਮੇ ਸੁਣ ਇਕ ਵਾਰ ਤਾਂ ਤੁਸੀ ਵੀ ਹੈਰਾਨ ਹੋ ਜਾਵੋਗੇ , ਗੁਰਪ੍ਰੀਤ ਸਿੰਘ ਉਰਫ਼ ਕਾਲਾ ਨਾ ਦੇ ਇਸ ਸਖਸ਼ ਨੇ ਚੰਗੇ ਪੜ੍ਹੇ ਲਿਖੇ ਲੋਕਾਂ ਨੂੰ ਬੇਵਕੂਫ ਬਣਾਕੇ ਲੱਖਾਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਉਹ ਵੀ ਸਰਕਾਰੀ ਨੌਕਰੀ ਦਾ ਝਾਂਸਾ ਦੇਕੇ, ਵੱਡੇ-ਵੱਡੇ ਮੰਤਰੀਆਂ ਅਤੇ ਅਫਸਰਾਂ ਨਾਲ ਆਪਣੇ ਲਿੰਕ ਦੱਸਕੇ ਲੋਕਾਂ ਤੋਂ ਪੈਸੇ ਠੱਗਦਾ ਸੀ ਪਰ ਬਠਿੰਡਾ ਪੁਲਿਸ ਨੇ ਇਸ ਕਾਬੂ ਕਰ ਲਿਆ,,,,,,,,,,ਅੱਗੇ ਜੋ ਪੁਲਿਸ ਅਧਿਆਕਾਰੀ ਨੇ ਖੁਲਾਸੇ ਉਹ ਸੁਣੋ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਜਿਲ੍ਹਾ ਬਰਨਾਲਾ ਵਜੋਂ ਹੋਈ ਹੈ ਜਿਸਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਤੋਂ ਪੁੱਛ ਗਿੱਛ ਕਰਕੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਾਨਾ ਹੈ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
