Htv Punjabi
Punjab Video

ਟਰੱਕ ‘ਚ ਕੀਤਾ ਜਾ ਰਿਹਾ ਸੀ ਆਹ ਪੁੱ-ਠਾ ਕੰ-ਮ

ਇੱਕ ਟਰੱਕ ਜਿਸਨੂੰ ਤਰਪਾਲ ਨਾਲ ਢਕਿਆ ਹੋਇਆ,,ਇਸਦਾ ਅੰਦਰਲਾ ਸੀਨ ਦੇਖ ਖੜ੍ਹੇ ਲੋਕ ਦੰਗ ਰਹਿ ਗਏ,,,ਬੇਜ਼ੁਬਾਨ ਜਾਨਵਰਾਂ ਤੇ ਹੋ ਰਿਹਾ ਸੀ ਅੱਤਿਆਚਾਰ ਤਾ ਗੁੱਸੇ ਚ ਗਊ ਰਕਸ਼ਾ ਦਲ ਵਾਲੇ,,,,,,,,,,,

ਸਥਾਨਕ ਸ਼ਹਿਰ ਗਿਦੜਬਾਹਾ ਅਬੋਹਰ ਬਠਿੰਡਾ ਰੋਡ ਤੇ ਸਥਿਤ ਭਾਰੂ ਚੋਕ ਦੇ ਸਾਹਮਣੇ ਗਊ ਰਕਸ਼ਾ ਦਲ ਪੰਜਾਬ ਅਤੇ ਪੰਜਾਬ ਪੁਲਿਸ ਵਲੋਂ ਟਰੱਕ ਨੂੰ ਕਾਬੂ ਕੀਤਾ,,,ਮਿਲੀ ਜਾਣਕਾਰੀ ਅਨੁਸਾਰ ਗਊ ਰਕਸ਼ਾ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਗੀਚਾ ਸਿੰਘ ਵਾਸੀ ਪਿੰਡ ਚੜੇਵਾਨ ਪਿਛਲੇ ਲੰਮੇ ਸਮੇਂ ਤੋਂ ਬੇਸਹਾਰਾ ਗਊਆ ਦੀ ਤਸਕਰੀ ਕਰਦਾ ਆ ਰਿਹਾ ਹੈ ਉਸ ਉਪਰ ਪਹਿਲਾਂ ਵੀ ਵੱਖ ਵੱਖ ਥਾਣਿਆ ਵਿੱਚ ਮੁਕੱਦਮੇ ਦਰਜ ਹਨ,,,,,,,,,,

ਪੁਲਿਸ ਵੱਲੋਂ ਟਰੱਕ ਨੂੰ ਕਬਜ਼ੇ ਵਿੱਚ ਲੈਕੇ ਸਮੇਤ ਡਰਾਇਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਕਿਸਾਨਾਂ ਨੂੰ ਗਲਤ ਬੋਲਣ ਵਾਲਿਓ ਆਹ ਦੇਖੋ

htvteam

ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਚਾਹਵਾਨ, ਇਸ ਬਾਬੇ ਤੋਂ ਸਾਵਧਾਨ; ਦੇਖੋ ਵੀਡੀਓ

htvteam

ਆਹ ਬੰਦਿਆਂ ਨੇ ਗੁਰੂਘਰ ਚ ਦੇਖੋ ਕੀ ਕੀਤਾ

htvteam

Leave a Comment