Htv Punjabi
Punjab Video

ਦਵਾਈਆਂ ਮੋੜਨ ਗਈ ਕੁੜੀ ਦੀ ਡਾਕਟਰ ਨੇ ਫੜ੍ਹੀ ਬਾਂਹ ਕਹਿੰਦਾ ਆਜਾ ਸਾਈਡ ‘ਤੇ

ਤਸਵੀਰ ਚ ਦਿਖਾਈ ਦਿੰਦੀ ਇਹ ਉਹੀ ਜੋਤੀ ਨਾਮ ਦੀ ਕੁੜੀ ਜਿਹੜੀ ਡਾਕਟਰ ਸੁਰਿੰਦਰ ਬੰਗਾ ਤੋਂ ਖਰੀਦੀਆਂ ਦਵਾਈਆਂ ਨੂੰ ਵਾਪਸ ਮੋੜਨ ਗਈ ਪਰ ਅੱਗਿਆਂ ਡਾਕਟਰ ਏਸ ਕੁੜੀ ਨੂੰ ਬਾਂਹ ਤੋਂ ਫੜ੍ਹਕੇ ਕਹਿੰਦਾ ਇਕ ਸਾਈਡ ਤੇ ਆਜਾ ਜਿਸਤੋਂ ਬਾਅਦ ਜੋਤੀ ਗੁੱਸੇ ਨਾਲ ਲਾਲੋ ਲਾਲ ਤੇ ਗਰਮ ਹੋ ਗਈ ਫਿਰ ਜੋਤੀ ਨੇ ਸਾਰਾ ਪਿੰਡ ਇਕੱਠਾ ਕਰ ਦਿੱਤਾ,,,,,,,,,,

ਜਿਸਨੂੰ ਦੇਖ ਡਾਕਟਰ ਨੂੰ ਤੌਣੀਆਂ ਆ ਗਈਆਂ , ਹੁਣ ਅੱਗੇ ਪੂਰਾ ਮਾਮਲਾ ਸੁਣੋ ਜੋਤੀ ਦੇ ਜੁਬਾਨੀ,,,,,,,,ਉੱਧਰ ਜਦੋਂ ਇਸ ਮਾਮਲੇ ਬਾਬਤ ਸੁਰਿੰਦਰ ਬੰਗਾ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜੋ ਕਿਹਾ ਉਹ ਵੀ ਸੁਣ ਲਵੋ,,,,,,

ਬੰਗਾ ਦਾ ਕਹਿਣਾ ਹੈ ਕਿ ਸਾਡੇ ਕੋਲ ਸਾਰੇ ਸਬੂਤ ਹਨ ਜੇਕਰ ਅਸੀ ਗਲਤ ਪਾਏ ਜਾਂਦੇ ਹਾਂ ਤਾ ਸਾਡੇ ਤੇ ਕਾਰਵਾਈ ਕੀਤੀ , ਏਥੇ ਦੱਸ ਦੀਏ ਕਿ ਦੋਵੇ ਧਿਰਾਂ ਇਕ ਦੂਜੇ ਤੇ ਇਲਜ਼ਾਮ ਲਗਾ ਰਹੀਆ ਹਨ ਆਖਿਰ ਸਚਾਈ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਘਰਵਾਲਾ -ਘਰਵਾਲੀ 15 ਦਿਨ ਕਰ ਲੈਣ ਆਹ ਕੰਮ ਮਿਲੇਗੀ ਖੁਸ਼ਖ਼ਬਰੀ

htvteam

ਮੰਡੀਆਂ ਦਾ ਫੜ੍ਹਿਆ ਕਿਸਾਨਾਂ ਨੇ ਅਫ਼ਸਰ

htvteam

ਹੁਣੇ ਹੁਣੇ ਪੁਲਿਸ ਦਾ ਗੈਂ/ਗ/ਸਟ/ਰਾਂ ਨਾਲ ਹੋਇਆ ਵੱਡਾ ਮੁ/ਕਾਬਲਾ

htvteam

Leave a Comment