Htv Punjabi
Punjab Video

ਮੰਡੀਆਂ ਦਾ ਫੜ੍ਹਿਆ ਕਿਸਾਨਾਂ ਨੇ ਅਫ਼ਸਰ

ਸੰਗਰੂਰ ਦੇ ਲੱਡਾ ਪਿੰਡ ਦੀ ਅਨਾਜ ਮੰਡੀ ਚ ਝੋਨੇ ਦੀ ਖਰੀਦ ਕਰਨ ਆਏ, ਇੰਸਪੈਕਟਰਾਂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਝੋਨੇ ਦੀ ਖਰੀਦ ਨਾ ਹੋਣ ਨੂੰ ਲੈ ਕੇ ਕਿਸਾਨਾਂ ਨੇ ਘੇਰੇ ਖਰੀਦ ਏਜੰਸੀ ਦੇ ਇੰਸਪੈਕਟਰ ਕਿਸਾਨਾਂ ਨੇ ਕਿਹਾ 17 ਨਮੀ ਤੋਂ ਵੱਧ ਨਹੀਂ ਖਰੀਦ ਰਹੇ ਕਿਸਾਨਾਂ ਦਾ ਝੋਨਾ ਮੌਸਮ ਦੇ ਬਦਲਾਅ ਕਾਰਨ ਨਮੀ ਦੀ ਮਾਤਰਾ ਵਧਾਉਣੀ ਚਾਹੀਦੀ।

ਖਰੀਦ ਏਜੰਸੀ ਵੱਲੋਂ ਆਏ ਇੰਸਪੈਕਟਰ ਦਾ ਕਹਿਣਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ 17% ਨਮੀ ਵਾਲਾ ਝੋਨਾ ਖਰੀਦ ਰਹੇ ਪਰ ਕਿਸਾਨ 18 ਤੋਂ 19 ਤੱਕ ਦੀ ਕਰ ਰਹੇ ਨੇ ਮੰਗ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਤਾਂ ਬਾਹਲਾ ਹੀ ਧੱਕਾ ਹੋ ਗਿਆ

htvteam

ਲਓ ਜੀ ਮੌਸਮ ਵਿਭਾਗ ਨੇ ਇੱਕ ਹੋਰ ਦਿੱਤੀ ਵੱਡੀ ਚੇਤਾਵਨੀ !

htvteam

ਕੋਈ ਪਾਠ ਪੂਠ ਕਰਾ ਲਓ ਜੋੜਾ ਫਾਟਕ ਤੇ, ਆਹ ਦੇਖ ਲਓ ਫੇੇਰ ਮਰਨ ਲੱਗੇ ਸੀ ਬੰਦੇ

Htv Punjabi

Leave a Comment