ਇਹ ਤਸਵੀਰਾਂ ਬਠਿੰਡਾ ਸ਼ਹਿਰ ਦੀਆਂ ਨੇ ਜਿੱਥੇ ਪੁਲਿਸ ਵੱਲੋਂ ਰੌਂਗ ਸਾਇਡ ਖੜ੍ਹੇ ਵਾਹਨਾਂ ਦੇ ਚਲਾਣ ਕੱਟੇ ਜਾ ਰਹੇ ਸੀ , ਪਰ ਉੱਥੇ ਹੀ ਇਕ ਆਟੋ ਵਾਲੇ ਨੌਜਵਾਨ ਦਾ ਪੁਲਿਸ ਦੇ ਨਾਲ ਪੇਚਾ ਪੈ ਜਾਂਦਾ ਹੈ ਜਿਸਤੋਂ ਬਾਅਦ ਨੌਜਵਾਨ ਨੇ ਕਿਹਾ ਕਿ ਪੁਲਿਸ ਹਫਤਾ ਵਸੂਲ ਦੀ ਹੈ ਜਿਹੜੇ ਨਹੀਂ ਹਫਤਾ ਦਿੰਦੇ ਉਨ੍ਹਾਂ ਦੇ ਚਲਾਣ ਕੱਟ ਦਿੰਦੀ ਐ ਜਿਸਤੋਂ ਬਾਅਦ ਪੁਲਿਸ ਅਤੇ ਨੌਜਵਾਨ ਵਿਚਕਾਰ ਤਿੱਖੀ ਬਹਿਸਬਾਜੀ ਹੋ ਜਾਂਦੀ ਹੈ,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਕੋਈ ਸਾਬਤ ਕਰ ਦੇਵੇ ਕਿ ਪੁਲਿਸ ਹਫਤਾ ਲੈਂਦੀ ਹੈ ਤਾਂ ਹਫਤਾ ਲੈਣ ਵਾਲੇ ਮੁਲਾਜ਼ਮ ਤੇ ਕਾਰਵਾਈ ਕੀਤੀ ਜਾਵੇਗੀ ਨੌਜਵਾਨ ਵੱਲੋਂ ਲਗਾਏ ਇਲਜ਼ਾਮ ਨੂੰ ਪੁਲਿਸ ਨੇ ਸਿਰੇ ਤੋਂ ਨਕਾਰ ਦਿੱਤਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….