Htv Punjabi
Punjab Video

ਐਂਵੇ ਨੀ ਮਾਨ ਸਾਬ੍ਹ ਦੀ ਚੱਲਦੀ ਸੀ ਕੁਲਫ਼ੀ ‘ਗਰਮਾ ਗਰਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਦਿੱਤੀ ਚੇਤਾਵਨੀ ਤੋਂ ਬਾਅਦ ਪਟਵਾਰੀਆਂ ਦਾ ਗੁੱਸਾ ਸਤਵੇਂ ਅਸਮਾਨ ‘ਤੇ ਹੈ,,,ਜਿਸਨੂੰ ਲੈਕੇ ਸਮਰਾਲਾ ਦੇ ਪਟਵਾਰ ਖਾਨੇ ਵਿੱਚ ਪਟਵਾਰੀਆ ਵੱਲੋ 59 ਸਰਕਲਾ ਵਿੱਚੋ ਕੇਵਲ 9 ਸਰਕਲਾਂ ਦਾ ਹੀ ਕੰਮ ਕੀਤਾ ਜਾ ਰਿਹਾ ਹੈ ਜਦ ਕਿ 50 ਸਰਕਲ ਦਾ ਕੰਮ ਠੱਪ ਕਰ ਦਿੱਤਾ ਹੈ,,,ਪਟਵਾਰੀਆ ਮੁਤਾਬਕ ਇਹ 50 ਸਰਕਲ ਜਿਸ ਤੇ ਕੰਮ ਕਾਰ ਠਪ ਕੀਤਾ ਹੈ ਉਹ ਇਹਨਾਂ ਨੂੰ ਵਾਧੂ ਚਾਰਜ ਸੰਭਾਲਿਆ ਹੋਇਆ ਸੀ।

ਪਟਵਾਰ ਖਾਨੇ ਵਿਚ ਕੰਮ ਕਾਰ ਕਰਾਉਣ ਆ ਰਹੇ ਲੋਕਾ ਨੂੰ ਬੜੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਬਲਿਕ ਨੇ ਦੱਸਿਆ ਕਿ ਉਹਨਾ ਨੂੰ ਕਾਫ਼ੀ ਦਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸ ਦਈਏ ਕਿ ਪਟਵਾਰੀਆਂ ਵੱਲੋਂ ਕੀਤੀ ਕਲਮ ਛੋੜ ਹੜਤਾਲ ਨੂੰ ਲੈਕੇ cm ਮਾਨ ਨੇ ਚੇਤਾਵਨੀ ਦਿਤੀ ਸੀ,,ਜਿਸਨੂੰ ਲੈਕੇ ਪਟਵਾਰੀਆਂ ਚ ਰੋਸ਼ ਹੋਰ ਵਧ ਗਿਆ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਨਿਹੰਗ ਸਿੰਘ ਬਾਣੇ ‘ਚ ਆਏ ਬੰਦਿਆਂ ਨੇ ਮੱਝਾਂ ਨਾਲ ਕੀ ਕੀਤਾ

htvteam

ਹਸਪਤਾਲ ‘ਚ ਆਹ ਕੀ ਹੋਗਿਆ….

htvteam

ਹੁਣ ਇੱਕ ਹੋਰ ਐਮ ਐਲ ਏ ‘ਤੇ ਡਿੱਗੀ ਵੱਡੀ ਗਾਜ

htvteam

Leave a Comment