Htv Punjabi
Punjab Video

ਆਹ ਦੇਖੋ ਪੁਲਿਸ ਨੇ ਜਵਾਕ ਦੇ ਕਰਤੇ ਕੰਨ ਲਾਲ

ਆਪਣੇ ਕੰਨਾਂ ਨੂੰ ਹੱਥ ਲਗਾਕੇ ਦਿਖਾਉਂਦਾ ਇਹ ਹੋਈ ਬਲਜਿੰਦਰ ਸਿੰਘ ਨਾ ਦਾ ਮੁੰਡਾ ਹੈ ਜਿਸਨੇ ਪੁਲਿਸ ਦੀ ਵੀਡੀਓ ਬਣਾ ਹੈ ਜਿਲ੍ਹਾ ਫਿਰੋਜ਼ਪੁਰ ਵਿਖੇ ਕਿਸੇ ਮਾਮਲੇ ਚ ਪੁਲਿਸ ਇਕ ਬੰਦੇ ਨੂੰ ਫੜਨ ਗਈ ਸੀ ਪਰ ਏਸੇ ਦੌਰਾਨ ਇਹ ਮੁੰਡੇ ਪੁਲਿਸ ਦੀ ਵੀਡੀਓ ਬਣਾ ਲਈ ਪਰਿਵਾਰ ਮੁਤਾਬਿਕ ਫਿਰ ਪੁਲਿਸ ਨੇ ਆਪਣਾ ਕੰਮ ਏਸ ਮੁੰਡੇ ਦੇ ਦੁਆਲੇ ਹੋ ਜਾਂਦੇ ਅਤੇ ਚਪੇੜਾਂ ਮਾਰ ਮਾਰ ਕੰਨ ਲਾਲ ਕਰ ਦਿੰਦੀ ਐ ਇਹ ਗੱਲ ਅਸੀਂ ਬਲਿਕ ਮੀਡੀਆ ਨੂੰ ਜਾਣਕਾਰੀ ਦਿੰਦੇ ਮੁੰਡੇ ਖੁਦ ਕੈਮਰੇ ਅੱਗੇ ਪੁਲਿਸ ਮੁਲਾਜ਼ਮਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ,,,,,,

ਉੱਧਰ ਇਸ ਮਾਮਲੇ ਬਾਬਤ ਥਾਣੇਦਾਰ ਜਗਰੂਪ ਸਿੰਘ ਦਾ ਕੀ ਕਹਿਣਾ ਹੈ ਉਹ ਵੀ ਸੁਣ ਵਲੋ,,,,,,,,ਥਾਣੇਦਾਰ ਨੇ ਦੱਸਿਆ ਕਿ ਚੋਰ ਦੇ ਭੱਜਣ ਤੋਂ ਬਾਅਦ ਅਸੀ ਉਸਦੇ ਬੱਚੇ ਨੂੰ ਲੈਕੇ ਜਾ ਰਹੇ ਸੀ ਪਰ ਏਥੇ ਇਕ ਸਵਾਲ ਹੈ ਕਿ 4 ਪੁਲਿਸ ਮੁਲਾਜ਼ਮਾਂ ਤੋਂ ਇਕ ਚੋਰ ਨਹੀਂ ਫੜ ਹੋਇਆ ਫਿਰ ਇਹ ਪੁਲਿਸ ਸਮਾਜ ਦੀ ਸੁਰੱਖਿਆ ਕਿਵੇਂ ਕਰ ਪਾਵੇਗੀ, ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਭਾਰਤ ਦੀ ਕਾਰਵਾਈ ਤੋਂ ਬੁ/ਖ/ਲਾ/ਹ/ਟ ਚ ਆਕੇ ਪਾਕਿਸਤਾਨ ਦੇਖੋ ਕੀ ਕਰ ਬੈਠਿਆ

htvteam

ਬੁਝੋ ਆਹ ਬੰਦਾ ਜਾਂ ਕੁੜੀ, ਮਾਣਕ ਤੇ ਸੁਰਿੰਦਰ ਕੌਰ ਕਰਤੇ ਫੇਲ੍ਹ !

htvteam

ਵੱਡੀ ਕਾਰਵਾਈ: ਵਿਦੇਸ਼ਾਂ ‘ਚ ਬੈਠੇ ਅੱਤਵਾਦੀ ਪੰਨੂ-ਨਿੱਜਰ ਦੀ ਜਾਇਦਾੲ ਹੋਵੇਗੀ ਕੁਕਰੀ

htvteam

Leave a Comment