ਜਿਸਮ ਦੇ ਧੰਦੇ ਰੁਕਨ ਦਾ ਨਾਮ ਨਹੀਂ ਲੈ ਰਹੇ। ਬੇਸ਼ੱਕ ਪੁਲਿਸ ਪ੍ਰਸ਼ਾਸਨ ਦੇ ਵਲੋਂ ਇੰਨਾ ਹੋਟਲਾਂ ਤੇ ਅਤੇ ਜਿੱਥੇ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੋਈ ਗਲਤ ਧੰਦਾ ਚਲਦਾ ਛਾਪਾ ਮਾਰਿਆ ਜਾਂਦਾ ਐ,, ਪਰ ਇਸ ਦੇ ਬਾਵਜੂਦ ਵੀ ਧੰਦੇ ਧੜੱਲੇ ਦੇ ਨਾਲ ਚੱਲ ਰਹੇ ਨੇ।,, ਪਰ ਸ੍ਰੀ ਦਰਬਾਰ ਸਾਹਿਬ ਨੇੜਲੇ ਹੋਟਲ ਦੇ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਮੌਕੇ ਤੇ ਪਹੁੰਚੇ ਗੁਰੂ ਦੇ ਸਿੰਘਾਂ ਨੇ ਦੇਖੋ ਕਿੱਦਾਂ ਇਹਨਾਂ ਦੀ ਕਲਾਸ ਲਗਾਈ ਅਤੇ ਤਸੱਲੀ ਕਰਵਾ ਦਿੱਤੀ।
ਕੁੜੀਆਂ ਨੂੰ ਉੱਥੋਂ ਭਜਾਉਣ ਤੋਂ ਬਾਅਦ ਗੁਰੂ ਦੇ ਸਿੰਘਾਂ ਨੇ ਹੋਟਲ ਦੇ ਮਾਲਕਾਂ ਨਾਲ ਜਿਹੜੇ ਹੋਟਲ ‘ਚ ਧੰਦਾ ਚਲਦਾ ਸੀ ਓਹਨਾ ਤੋਂ ਵੀ ਬਿਆਨ ਲਿਖਵਾਏ,,,,,,,,,ਦੇਹ ਵਪਾਰ ਦਾ ਧੰਦਾ ਚੱਲਣ ਦੇ ਮਾਮਲੇ ਆਏ ਦਿਨ ਸਾਮਣੇ ਆ ਰਹੇ ਨੇ। ਚੰਦ ਪੈਸਿਆਂ ਲਈ ਜਿਸਮ ਨੂੰ ਵੇਚਿਆ ਜਾ ਰਿਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….