Htv Punjabi
Punjab Video

ਵਿਦੇਸ਼ ‘ਚ ਰਹਿੰਦੇ ਬੰਦੇ ਦੀ ਘਰਵਾਲੀ ਨਾਲ ਹੋਗਿਆ ….

ਹਲਕਾ ਪਾਇਲ ਵਿਖੇ ਪੁਲਿਸ ਨੂੰ ਗੱਡੀਆਂ ਭਰਕੇ ਉਦੋਂ ਆਉਣਾ ਪਿਆ ਜਦੋਂ ਪਾਇਲ ਦੇ ਕਿਸੇ ਵਾਸੀ ਨੇ ਇਕ ਔਰਤ ਦੇ ਕਤਲ ਦੀ ਸੂਚਨਾ ਦਿੱਤੀ , ਇਹ ਪੁਲਿਸ ਉਸੇ ਘਰਦੇ ਵਿੱਚ ਜਾਇਜ਼ਾ ਲੈ ਰਹੀ ਜਿੱਥੇ ਤਸਵੀਰ ਚ ਦਿਖਾਈ ਦਿੰਦੀ 43 ਸਾਲਾਂ ਰਣਜੀਤ ਕੌਰ ਨੂੰ 4 ਸਿਤੰਬਰ ਦੀ ਸ਼ਾਮ ਨੂੰ ਗੁਆਂਢੀਆਂ ਨੇ ਠੀਕ ਠਾਕ ਦੇਖਿਆ ਸੀ ਪਰ ਪੰਜ ਸਿਤੰਬਰ ਦੀ ਸ਼ਾਮ ਨੂੰ ਜਦੋਂ ਉਸਦਾ ਫੋਨ ਬੰਦ ਅਇਆ ਤਾਂ ਵਿਦੇਸ਼ ਨੌਕਰੀ ਕਰਦੇ ਘਰਵਾਲੇ ਅਤੇ ਪੁੱਤਾਂ ਨੂੰ ਫਿਕਰ ਪੈ ਗਈ ਉਨ੍ਹਾਂ ਦੇ ਕਹਿਣ ਤੇ ਜਦੋਂ ਦੋਸਤ ਨੇ ਘਰ ਆਕੇ ਜਦੋਂ ਰਣਜੀਤ ਕੌਰ ਦਾ ਹਾਲ ਦੇਖਿਆ ਉਹ ਸੀਨ ਦੇਖ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ,,,,,,,,

ਉੱਧਰ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,,ਐਸ.ਐਚਓ ਦਵਿੰਦਰ ਪਾਲ ਸਿੰਘ ਦਾ ਹੌਰਾਂ ਦਾ ਕਹਿਣਾ ਹੈ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਅਜਿਹੇ ਚ ਦੇਖਣਾ ਹੋਵੇਗਾ ਕਤਲ ਕੋਈ ਘਰਦਾ ਬੰਦਾ ਹੈ ਜਾਂ ਬਾਹਰ ਦਾ ਦੇਖਣਾ ਹੋਵੇਗਾ ਕੀ ਪੁਲਿਸ ਕਦੋਂ ਤੱਕ ਕਾਤਲ ਤੱਕ ਪਹੁੰਚ ਕਰਦੀ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਯੂਕਰੇਨ ਤੋਂ ਪਰਤੇ ਪੰਜਾਬੀ ਮੁੰਡੇ ਨੇ ਰੋ ਰੋ ਦੱਸੀ ਆਹ ਗੱਲ

htvteam

ਗੋਰਿਆਂ ਦੇ ਰੰਗ ‘ਚ ਰੰਗੀ ਨੂੰਹ ਦੀ ਕਰਤੂਤ

htvteam

ਹੁਣੇ ਹੁਣੇ ਵਾਪਰਿਆ ਭਿਆਨਕ ਦਰਦਨਾਕ ਸੜਕ ਹਾਦਸਾ

htvteam

Leave a Comment