Htv Punjabi
Punjab Video

ਇਕ ਕਮਰਾ ਦੋ ਕੁੜੀਆਂ ਤੇ ਤਿੰਨ ਮੁੰਡੇ ਲੱਗੇ ਸ਼ਰੇਆਮ….ਵੀਡੀਓ ਲੀਕ

ਸੁੰਨੇ ਇਲਾਕੇ ਚ ਬਣੇ ਇਸ ਕਮਰੇ ਚ ਦੋ ਕੁੜੀਆਂ ਤੇ ਤਿੰਨ ਮੁੰਡੇ ਨਜ਼ਰ ਆ ਰਰੇ ਮੁੰਡਿਆਂ ਦੇ ਨਾਲ ਨਾਲ ਹੁਣ ਕੁੜੀਆਂ ਨੇ ਆਪਣੇ ਹੱਥਾਂ ਵਿੱਚ ਸਰਿੰਜਾਂ ਫੜ੍ਹੀਆਂ ਹੋਈਆਂ ਨੇ ਤੇ ਨਸ਼ੇ ਦੇ ਟੀਕੇ ਲਾਕੇ ਨਸ਼ੇ ਚ ਟੁੰਨ ਹੋ ਰਹੇ ਨੇ ਜਿਸਦੀ ਕਿਸੇ ਨੇ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ ਪਰ ਇਨ੍ਹਾਂ ਮੁੰਡਿਆਂ ਕੁੜੀਆਂ ਨੂੰ ਭੋਰਾ ਵੀ ਸੁੱਧ ਬੁੱਧ ਨਹੀਂ ਕਿ ਉਨ੍ਹਾਂ ਦੀ ਵੀਡੀਓ ਬਣ ਰਹੀ ਹੈ ਨਸ਼ੇ ਦੇ ਚ ਇਸ ਕਦਰ ਗੁਲਤਾਨ ਹੋ ਚੁੱਕੇ ਨੇ ਕਿ ਹੁਣ ਇਨ੍ਹਾਂ ਨੂੰ ਆਪਾ ਸੰਭਾਲਣਾ ਵੀ ਮੁਸ਼ਕਿਲ ਹੋਇਆ ਹੈ,,,,,,,,,

ਪੰਜਾਬ ਦੀ ਨੌਜਵਾਨ ਪੀੜੀ ਦਿਨ ਪ੍ਰਤੀ ਦਿਨ ਨਸ਼ੇ ਦੀ ਭੇੜ ਚੜਦੀ ਜਾ ਰਹੀ ਹੈ ਪਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨਸ਼ਾ ਰੋਕਣ ਲਈ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕਿਆ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸੁਖਪਾਲ ਖਹਿਰਾ ਨਾਲ ਜੇਲ੍ਹ ਚ ਕੀ ਹੋ ਰਿਹਾ ?

htvteam

ਆਹ ਦੇਖੋ ਮੁੰਡਿਆਂ ਕੋਲੋ ਕੀ ਫੜ੍ਹਿਆ ?

htvteam

ਇਨ੍ਹਾਂ ਲੋਕਾਂ ਨਾਲ ਆਪਣਾ ਹੀ ਕਰ ਗਿਆ ਵੱਡਾ ਧੋਖਾ, ਲਾਸ਼ਾਂ ਬਣਨ ਲਈ ਛੱਡ ਗਿਆ ਰੇਲ ਪਟੜੀ ‘ਤੇ

Htv Punjabi

Leave a Comment