ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ,, ਆਮ ਆਦਮੀ ਪਾਰਟੀ ਦੇ ਖਿਲਾਫ ਕਿਸਾਨ ਜਥੇਬੰਦੀਆਂ ਲਗਾਤਾਰ ਕਿਸਾਨਾਂ ਦੇ ਝੰਡੇ ਪਾ ਕੇ ਪ੍ਰਦਰਸ਼ਨ ਕਰ ਰਹੇ ਨੇ। ਤੇ ਹੁਣ ਲਗਾਤਾਰ ਵਿਰੋਧ ਹੋ ਰਿਹਾ ਚਿੱਪ ਵਾਲੇ ਮੀਟਰਾਂ ਦਾ,, ਬਿਜਲੀ ਵਿਭਾਗ ਨੇ ਚਿੱਪ ਵਾਲੇ ਮੀਟਰ ਲਗਾ ਤੇ ਪਰ ਕਿਸਾਨਾਂ ਨੇ ਝੋਲੇ ਬਿਜਲੀ ਵਿਭਾਗ ਦੇ ਦਫ਼ਤਰ ਵਿੱਚ ਰੱਖ ਦਿੱਤੇ। ਕਿਸਾਨਾਂ ਦਾ ਇਹ ਸੀਨ ਦੇਖ ਬਿਜਲੀ ਵਿਭਾਗ ਦਫ਼ਤਰ ਦੇ ਮੁਲਾਜ਼ਮ ਵੀ ਹੱਕੇ ਬੱਕੇ ਰਹਿ ਗਏ। ਤਸਵੀਰਾਂ ਦੇਖ ਸਕਦੇ ਹੋ ਕਿ ਕਿੱਦਾਂ ਕਿਸਾਨ ਚਿੱਪ ਵਾਲੇ ਮੀਟਰ ਹੱਥਾਂ ਚ ਫੜੀ ਆ ਰਹੇ ਨੇ ਅਤੇ ਬਿਜਲੀ ਵਿਭਾਗ ਦੇ ਦਫ਼ਤਰ ਦੇ ਵਿੱਚ ਰੱਖ ਦਿੱਤੇ।
ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਕਿਸੇ ਵੀ ਕੀਮਤ ਤੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ। ਜੇਕਰ ਲਗਾਏ ਵੀ ਗਏ ਤਾਂ ਅਸੀਂ ਦੁਬਾਰਾ ਮੀਟਰ ਪੱਟ ਕੇ ਵਾਪਿਸ ਭੇਜ ਦਵਾਂਗੇ।
ਤੁਹਾਨੂੰ ਦਾਸ ਜੀ ਇਹ ਕੀ ਪਿੰਡ ਦੇ ਵਿੱਚ 15 ਮੀਟਰ ਕਿਸਾਨ ਆਗੂਆਂ ਦੇ ਵੱਲੋਂ ਪਟੇ ਗਏ। ਅਤੇ ਉਹਨਾਂ ਨੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਕਿਸਾਨਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀ ਨੂੰ ਕਿਹਾ ਕਿ ਤੁਸੀਂ ਜਿੰਨੀ ਵਾਰ ਵੀ ਮੀਟਰ ਲਗਾਓਗੇ ਅਸੀਂ ਓਨੀ ਵਾਰ ਇਹਨਾਂ ਨੂੰ ਪੱਟ ਕੇ ਰੱਖ ਦੇਵਾਂਗੇ। ਕਿਸਾਨਾਂ ਦੇ ਇਸ ਐਕਸ਼ਨ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕੀ ਬਿਜਲੀ ਵਿਭਾਗ ਦੇ ਮੁਲਾਜ਼ਮ ਮੁੜ ਤੋਂ ਇਨ੍ਹਾਂ ਚਿੱਪ ਵਾਲੇ ਮੀਟਰਾਂ ਨੂੰ ਪਿੰਡਾਂ ਦੇ ਵਿੱਚ ਲਗਾਉਣਗੇ ਜਾ ਨਹੀਂ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..