Htv Punjabi
Punjab Video

ਆਹ ਦੇਖੋ ਆਪ ਦੇ ਵਿਧਾਇਕ ਨੇ ਮੁੰਡੇ ਨਾਲ ਗੱਡੀ ‘ਚ ਕੀ ਕਰਦੀ ਫੜ੍ਹੀ ਜਨਾਨੀ…

ਗੱਡੀ ਦੇ ਵਿੱਚ ਬੈਠਾ ਆਪ ਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਹੈ ਜੋ ਕਿ ਇਕ ਮਿਸ਼ਨ ਤੇ ਜਾ ਰਿਹਾ ਕੁਝ ਹੀ ਸੈਂਕਿੰਟਾਂ ਵਿੱਚ ਅੱਗੇ ਜੋ ਹੋਣ ਵਾਲਾ ਹੈ ਉਹ ਦੇਖ ਇਕ ਵਾਰ ਤੁਸੀ ਹੱਕੇ ਬੱਕੇ ਰਹਿ ਜਾਵੋਂਗੇ ਹੁਣ ਦੇਖੋ ਗੱਡੀ ਵਿੱਚ ਬੈਠੇ ਹੋਏ ਜਨਾਨੀ ਅਤੇ ਮੁੰਡੇ ਨੂੰ ਰੋਕ ਲਿਆ ਹੈ ਗੱਡੀ ਦੀਆਂ ਟਾਕੀਆਂ ਖੁੱਲ ਚੁੱਕੀਆਂ ਨੇ ਤੇ ਇਹ ਜਨਾਨੀ ਅਤੇ ਮੁੰਡੇ ਦੇ ਦਿਲ ਦੀਆਂ ਧੜਕਨਾ ਵੀ ਤੇਜ ਹੋ ਚੁੱਕੀਆਂ ਨੇ ਪਹਿਲਾ ਦੇਖੋ ਇਹ ਸਾਰੀ ਵੀਡੀਓ ਫਿਰ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਮਾਮਾਲਾ,,,,,,,

ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਇਹ ਲੈਬਰ ਵਿਭਾਗ ਦੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਕਿਸੇ ਦੀ ਸ਼ਕਾਇਤ ਉੱਤੇ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਰੂ ਕੀਤਾ ਹੈ ਜਿਸਦੀ ਵੀਡੀਓ ਬਾਣਾਕੇ ਵਿਧਾਇਕ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ ਅਤੇ ਮੁਲਾਜ਼ਮਾ ਨੂੰ ਪੁਲਿਸ ਹਵਾਲੇ ਕਰ ਦਿੱਤਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਸ਼ਹਿਰ ਦੀ ਮੰਡੀ ‘ਚ ਮਾਫੀਆ ਨਾਲ ਮਿਲਕੇ ਮੁਲਜ਼ਾਮ ਕਰਦੇ ਹਫਤਾ ਵਸੂਲੀ ?

htvteam

ਹੁਣ ਪਾਸਟਰ ਬਜਿੰਦਰ ਨੇ ਜੇਲ੍ਹ ਅੰਦਰ ਕੀਤੀ ਅਜਿਹੀ ਹਰਕਤ ?

htvteam

ਪੰਜਾਬ ‘ਚ ਫੇਰ ਬਣਿਆ ਅਮਰੀਕਾ-ਕੈਨੇਡਾ ਵਾਲਾ ਸੀਨ

htvteam

Leave a Comment