ਜੇਕਰ ਤੁਸੀਂ ਵੀ ਕਰਦੇ ਹੋ ਬੱਸਾਂ ਦਾ ਸਫ਼ਰ ਤਾਂ ਤੁਹਾਡੇ ਲਈ ਇਹ ਖਾਸ ਖਬਰ,, ਕਿਉਂਕਿ ਹੁਣ ਸੜਕਾਂ ਤੇ ਪੰਜਾਬ ਰੋਡਵੇਜ਼ ਪੀ ਆਰ ਪੀ ਸੀ ਤੇ ਪਨ ਬੱਸ ਬੱਸਾਂ ਨਹੀਂ ਦੌੜਨਗੀਆਂ ਬੱਸਾਂ,, ਕਿਉਂਕਿ ਸਰਕਾਰਾਂ ਤੋਂ ਅੱਕੇ ਹੋਏ ਮੁਲਾਜ਼ਮਾਂ ਨੇ ਕਰ ਦਿੱਤੀ ਹੜਤਾਲ,,, ਜੀ ਹਾਂ ਜਲੰਧਰ ਦੇ ਵਿੱਚ ਪੀਆਰਟੀਸੀ ਯੂਨੀਅਨ ਦੇ ਵੱਲੋਂ ਚੱਕਾ ਜਾਮ ਕਰ ਦਿੱਤਾ। 150 ਦੇ ਵਿੱਚ ਸਿਰਫ ਪੱਚੀ ਬੱਸਾਂ ਹੀ ਸੜਕ ਤੇ ਦੌੜ ਰਹੀਆਂ ਸਨ ਜਿਸ ਕਰਕੇ ਸਵਾਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਰਮਚਾਰੀਆਂ ਦਾ ਕਹਿਣਾ ਕਿ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਗਏ ਪਰ ਹਲੇ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ।
ਬਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹਿਣਗੇ।
ਸੋ ਦਾਸ ਮੁਲਾਜ਼ਮਾਂ ਵੱਲੋਂ ਲਗਾਤਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਪ੍ਰਦਰਸ਼ਨ ਕੀਤੇ ਜਾ ਚੁੱਕੇ ਨੇ। ਜਿਸ ਦੇ ਚਲਦੇ ਉਨ੍ਹਾਂ ਦੇ ਵੱਲੋਂ ਬੱਸਾਂ ਵੀ ਰੋਕੀਆਂ ਗਈਆਂ ਜਾਮ ਕੀਤੇ ਗਏ ਇਸ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੇਗਾ। ਜਿਹਦੇ ਚਲਦੇ ਮੁੜ ਤੋਂ ਹੜਤਾਲ ਸ਼ੁਰੂ ਕਰ ਦਿੱਤੀ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
