ਇਸ ਸਮੇਂ ਇਹ ਚੁਰੱਸਤਾ ਬਿਲਕੁਲ ਸਾਫ ਨਜ਼ਰ ਆ ਰਿਹਾ ਕੋਈ ਵੀ ਆਵਾਜਾਈ ਨਹੀਂ ਪਰ ਅੱਗੇ ਕੁਝ ਹੀ ਸੈਕਿੰਟਾਂ ਵਿੱਚ ਜੋ ਸੀਨ ਬਣਨ ਵਾਲਾ ਹੈ ਉਹ ਦੇਖ ਤੁਹਾਡਾ ਦਿਲ ਦਹਿਲ ਜਾਵੇਗਾ,,,,,,,,,,
ਵੀਡੀਓ ਚ ਤੁਸੀ ਦੇਖਿਆ ਕੀ ਤੇਜ ਰਫਤਾਰ ਚ ਆਉਂਦੀ ਗੱਡੀ ਨੇ ਦੂਜੀ ਕਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ ਅਸਲ ਇਹ ਤਸਵੀਰਾ ਲੁਧਿਆਣਾ ਦੇ ਆਰ ਬੀ ਐਸ ਨਗਰ ਦੀਆਂ ਨੇ ਜਿੱਥੇ ਇਹ ਘਟਨਾ ਵਾਪਰੀ ਹੈ ਜਿਸਦੀ ਘਟਨਾ ਸੀ.ਸੀ.ਟੀ.ਵੀ.ਕੈਮਰੇ ਵਿੱਚ ਕੈਦ ਹੋ ਗਈ ਦੱਸ ਦੀਏ ਕੀ ਇਹ ਕਾਰ ਦੀ ਟੱਕਰ ਵੱਜਣ ਕਾਰਨ ਦੂਸਰੀ ਕਾਰ ਦੇ ਪਰਖੱਚੇ ਉਡ ਗਏ ਸਥਾਨਕ ਲੋਕਾਂ ਦੇ ਮੁਤਾਬਿਕ ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਹੁਣ ਸੁਣੋ ਮੌਕੇ ਪਹੁੰਚੀ ਪੁਲਿਸ ਨੇ ਜੋ ਕਿਹਾ ਉਹ ਸੁਣੋ, ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕੀ ਆਸ ਪਾਸ ਦੇ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਪੀੜਤਾਂ ਦੇ ਬਿਆਨਾ ਦੇ ਅਧਾਰ ਤੇ ਮੁਲਜ਼ਮਾਂ ਤੇ ਕਾਰਵਾਈ ਕੀਤੀ ਜਾਵੇਗੀ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….