Htv Punjabi
Punjab Video

ਸੁਖਪਾਲ ਸਿੰਘ ਖਹਿਰਾ ਦੇ ਹੱਕ ‘ਚ ਗਰਜੇ ਪ੍ਰਤਾਪ ਸਿੰਘ ਬਾਜਵਾ

ਤਸਵੀਰਾਂ ਕਾਂਗਰਸ ਭਵਨ ਚੰਡੀਗੜ੍ਹ ਦੀਆਂ ਜਿੱਥੇ ਸਮੂਚੀ ਕਾਂਗਰਸ ਲੀਡਰਸ਼ਿਪ ਵੱਲੋਂ ਧਰਨਾ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਪੰਜਾਬ ਸੂਬੇ ਦੇ ਕਾਂਗਰਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਨੇ ਉੱਥੇ ਹੋਰ ਆਗੂ ਵੀ ਨਜ਼ਰ ਆਏ ਦੱਸ.ਦੱਸ ਦੀਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਨੂੰ ਲੈਕੇ ਕਾਂਗਰਸੀ ਲੀਡਰਾਂ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲ ਬਾਤ ਕਰਦੇ ਬਾਜਵਾ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਭਾਜਪਾ ਦੇ ਨਾਲ ਮਿਲੀ ਹੋਈ ਹੈ,,,,,,,,,,,,

ਦੱਸ ਦੀਏ ਖਹਿਰਾ ਦੀ ਗ੍ਰਿਫਤਾਰੀ ਨੂੰ ਲੈਕੇ ਬਾਜਵਾ ਨੇ ਭਗਵੰਤ ਮਾਨ ਤੇ ਸ਼ਬਦੀ ਹਮਲਾ ਬੋਲਿਆ ਉਨ੍ਹਾਂ ਕਿ ਆਪ ਸਰਕਾਰ ਭਾਜਪਾ ਨਾਲ ਮਿਲਕੇ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਐ ਜਿਸਦੀ ਸਖਤ ਸ਼ਬਦਾਂ ਦੇ ਵਿੱੱਚ ਬਾਜਵਾ ਨੇ ਨਿੰਦਾ ਕੀਤੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਐਵੇਂ ਚਾਹ-ਬਿਸਕੁਟ ਵਾਂਗੂੰ ਗੁੜ ਖਾਓ ਸਰੀਰ ‘ਚ ਤੰਦਰੁਸਤੀ ਵਾਲਾ ਕਰੰਟ ਲਿਆਓ

htvteam

ਕਰੋਨਾ ਮਗਰੋਂ ਪੰਜਾਬ ਦਾ ਇਹ ਸ਼ਹਿਰ ਆਇਆ ਪੀਲੀਏ ਦੀ ਚਪੇਟ ‘ਚ, ਜਾਂਚ ਕਰਾਉਣ ਆਉਂਦਾ ਹਰ ਤੀਜਾ ਮਰੀਜ਼ ਪੀਲੀਏ ਦਾ ਸ਼ਿਕਾਰ : ਡਾਕਟਰ

Htv Punjabi

ਚੱਲਦੀ ਟਰੇਨ ‘ਚ ਘਰਵਾਲੇ ਦੇ ਸਾਹਮਣੇ ਔਰਤ ਨਾਲ ਹੋਇਆ ਅਜਿਹਾ ਕੰਮ

htvteam

Leave a Comment