ਜੇਕਰ ਅੱਧੀ ਰਾਤ ਨੂੰ ਤੁਹਾਨੂੰ ਵੀ ਆਉਂਦੀ ਹੈ ਅਨ-ਨਾਊਨ ਨੰਬਰ ਤੋਂ ਕਾਲ ਤਾਂ ਫੋਨ ਚੱਕਣ ਤੋਂ ਪਹਿਲਾਂ ਦੇਖ ਲਓ ਆਹ ਵੀਡੀਓ,, ਕਈ ਵਾਰ ਅਣਪਛਾਤੇ ਨੰਬਰ ਤੋਂ ਫੋਨ ਚੱਕਣਾ ਵੀ ਮਹਿੰਗਾ ਪੈ ਜਾਂਦਾ,, ਦੇਖੋ ਕਿੱਦਾਂ ਗੈਂਗਸਟਰਾਂ ਦੇ ਨਾਮ ਤੇ ਮੰਗੀਆਂ ਜਾ ਰਹੀਆਂ ਨੇ ਫਿਰੋਤੀਆਂ ਅਤੇ ਨਾ ਦੇਣ ਤੇ ਘਰ ਤੇ ਚਲਾਈਆਂ ਜਾਂਦੀਆਂ ਨੇ ਗੋਲੀਆਂ,,
ਮਾਮਲਾ ਬਟਾਲਾ ਦੇ ਧਰਮਪੁਰਾ ਇਲਾਕੇ ਦਾ ਜਿੱਥੇ ਇੱਕ ਜਲਰੀ ਸ਼ੋਰੂਮ ਮਾਲਕ ਦੇ ਘਰ ਦੇ ਬਾਹਰ ਮੋਟਰਸਾਈਕਲ ਤੇ ਆਏ ਤਿੰਨ ਨਕਾਬ ਪੋਸ਼ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਫਰਾਰ ਹੋ ਗਏ,, ਸੋ ਰੂਮ ਦੇ ਮਾਲਿਕ ਨਵੀਨ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੂੰਵਸ ਐਪ ਦੇ ਜ਼ਰੀਏ ਫੋਨ ਕਾਲ ਆ ਰਹੀ ਸੀ ਅਤੇ ਖੁਦ ਨੂੰ ਗੈਂਗਸਟਰ ਹੈਰੀ ਚੱਠਾ ਦੱਸ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਤੇ ਜਦੋਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਉਹਨਾਂ ਨੂੰ ਜਾਨੋ ਮਾਰਦਿਆਂ ਧਮਕੀਆਂ ਦਿੱਤੀ ਗਈਆਂ ਅਤੇ ਘਰ ਦੇ ਬਾਹਰ ਫਾਇਰਿੰਗ ਕਰਕੇ ਫਰਾਰ ਹੋ ਗਏ।
ਉਥੇ ਵੀ ਇਸ ਘਟਨਾ ਨੂੰ ਲੈ ਕੇ ਬਟਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਡੀਐਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ,,,,,,
ਦੇਖਿਆ ਜਾਵੇ ਤਾਂ ਅਜਿਹੇ ਲੋਕਾਂ ਨੇ ਤਾਂ ਧੰਦਾ ਹੀ ਬਣਾ ਲਿਆ ਕਿ ਗੈਂਗਸਟਰਾਂ ਦੇ ਨਾਮ ਦੇ ਉੱਤੇ ਵੱਡੇ ਕਾਰੋਬਾਰੀਆਂ ਉਦਯੋਗਪਤੀਆਂ ਨੂੰ ਨਿਸ਼ਾਨਾ ਬਣਾ ਕੇ ਗੈਂਗਸਟਰਾਂ ਦੇ ਨਾਂ ਤੇ ਧਮਕੀ ਦੇ ਕੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਅਤੇ ਨਾ ਦੇਣ ਦੀ ਸੂਰਤ ਵਿੱਚ ਜਾਨੋ ਮਾਰਨ ਤੱਕ ਦੀਆਂ ਧਮਕੀਆਂ ਦੇ ਕੇ ਫਾਇਰਿੰਗ ਕਰ ਰਹੇ ਨੇ ਸੋ ਲੋੜ ਹੈ ਅਜਿਹੇ ਸ਼ਰਾਰਤੀ ਬਦਮਾਸ਼ਾਂ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਤਾਂ ਕਿ ਉਹ ਕਿਸੇ ਨੂੰ ਨਿਸ਼ਾਨਾ ਨਾ ਬਣਾ ਸਕਣ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….