Htv Punjabi
Punjab Video

ਚਾਰੇ ਪਾਸੇ ਮਾਪਿਆਂ ਦੀ ਕਰਾਈ ਬੱਲੇ ਬੱਲੇ…

ਕਹਿੰਦੇ ਤਾਲੁਕ ਕੌਣ ਰੱਖਦਾ ਕਿਸੀ ਨਾਕਾਮ ਨਾਲ,, ਪਰ ਮਿਲੇ ਜਦੋਂ ਕਾਮਯਾਬੀ ਸਾਰੇ ਰਿਸ਼ਤੇ ਬੋਲ ਪੈਂਦੇ ਨੇ,,ਗੱਲ ਏਦਾਂ ਕੀ ਕਿਸਮਤਾਂ ਮਿਹਨਤ ਕੀਤੀਆ ਹੀ ਬਦਲਦੀਆਂ ਨੇ, ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ,,, ਬਟਾਲਾ ਅਧੀਨ ਆਉਂਦੇ ਪਿੰਡ ਰਸੂਲਪੁਰ ਤੋਂ ਸਧਾਰਨ ਕਿਸਾਨ ਪਰਿਵਾਰ ਦੀ ਧੀ ਮਨਮੋਹਨ ਪ੍ਰਤੀ ਕੋਰ ਦੀ ਮਿਹਨਤ ਰੰਗ ਲੈਕੇ ਆਈ ਤੇ ਅੱਜ ਉਹ ਜੱਜ ਬਣੀ ,,ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਨਿੱਘ ਸਵਾਗਤ ਕੀਤਾ ਗਿਆ ਇਸ ਮੌਕੇ ਜੱਜ ਮਨਮੋਹਪ੍ਰੀਤ ਕੌਰ ਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੇ ਉਸਨੇ ਆਪਣੇ ਪਰਿਵਾਰ ਦੇ ਸਾਥ ਨਾਲ ਮਹਿਨਤ ਕਰਦੇ ਹੋਏ ਆਪਣੇ ਗੋਲ ਨੂੰ ਅਚੀਵ ਕੀਤਾ ਹੈ,,,,,

ਪਿਤਾ ਸਤਨਾਮ ਸਿੰਘ ਮੱਲੀ ਨੇ ਕਿਹਾ ਕਿ ਉਹਨਾਂ ਨੂੰ ਫਖਰ ਮਹਿਸੂਸ ਹੋ ਰਿਹਾ ਹੈ ਕੇ ਉਹਨਾਂ ਦੀ ਧੀ ਜੱਜ ਬਣ ਕੇ ਪਿੰਡ ਪਹੁੰਚੀ ਹੈ,,,,,ਜਦੋਂ ਅਸੀਂ ਸੋਚ ਹੀ ਲਈਏ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਕੇ ਦਿਖਾਉਣਾ ਤਾਂ ਸਖਤ ਮਿਹਨਤਾਂ ਕੀਤੀਆਂ ਹੋਈਆਂ ਹਮੇਸ਼ਾ ਰਾਸ ਆਉਂਦੀਆਂ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੰਜਾਬ ਵਿਚ ਧਰਨਿਆਂ ਦਾ ਸਿਲਸਿਲਾ ਲਗਾਤਾਰ ਜਾਰੀ; ਹੁਣ ਇਹ ਜਥੇਬੰਦੀ ਨਿਤਰੀ ਸਰਕਾਰ ਦੇ ਖ਼ਿਲਾਫ਼

htvteam

ਬਿਜਲੀ ਬਿੱਲ ਦੀ ਵਸੂਲੀ ਕਰਨ ਆਏ ਅਧਿਕਾਰੀਆਂ ‘ਤੇ ਪਿਸਤੌਲ ਤਾਣੀ, ਫਿਰ ਕੁੱਤਾ ਪਿੱਛੇ ਛੱਡ ਭਜਾਇਆ

Htv Punjabi

ਆਹ ਲਾਈਨ ਖਰਾਬ ਤਾਂ ਜਨਾਨੀ ਇਹਨਾਂ ਸੁੱਖਾਂ ਤੋਂ ਵਾਂਝੀ

htvteam

Leave a Comment