Htv Punjabi
Punjab Religion Video

ਦੇਖੋ ਹੁਣ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਾਲੇ ਕੀ ਹੋਊ!

ਪੰਜਾਬ ਅਤੇ ਹਰਿਆਣੇ ਵਿੱਚ SYL ਦੇ ਮੁੱਦੇ ਨੂੰ ਲੈ ਕੇ ਲਗਾਤਾਰ ਹੀ ਸਿਆਸੀ ਪਾਰਾ ਗਰਮ ਨਜ਼ਰ ਆ ਰਿਹਾ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਇੱਕ ਤਰੀਕ ਨੂੰ ਕੇਂਦਰ ਵੱਲੋਂ ਆਉਣ ਵਾਲੀ ਟੀਮ ਦਾ ਵਿਰੋਧ ਕੀਤਾ ਜਾਵੇਗਾ ਉਥੇ ਹੀ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਐਸਵਈਐਲ ਦੇ ਮੁੱਦੇ ਦੇ ਉੱਤੇ ਆਪਣੀ ਪ੍ਰਤੀਕਿਰਿਆ ਸਾਹਮਣੇ ਕੀਤੀ ਗਈ ਹੈ।

ਸੋ ਅੱਜ ਕੈਸੇ ਗਰਮਾਈ ਹੋਈ ਆ ਉਥੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਇਸ ਤੇ ਚਿੰਤਾ ਜਾਹਿਰ ਕੀਤੀ,,ਪੰਜਾਬ ਅਤੇ ਪੰਜਾਬੀਅਤ ਲਈ ਸਾਨੂੰ ਸਾਰਿਆਂ ਨੂੰ ਅਤੇ ਖਾਸ ਤੌਰ ਤੇ ਐਸਵਾਈਐਲ ਦੇ ਮੁੱਦੇ ‘ਤੇ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਚੱਲਣ ਦੀ ਜਰੂਰਤ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਦੇਖਲੋ ਅੰਮ੍ਰਿਤਸਰ ‘ਚ ਭੱਜੇ ਪੁਲਿਸਸੀਏ

htvteam

ਸੁਪਰੀਮੋ ਕੇਜਰੀਵਾਲ ਦੀ ਭੈਣ ਨੂੰ ਲਿਆ ਹਿਰਾਸਤ ‘ਚ

htvteam

ਕਰਫਿਊ ਦੌਰਾਨ ਆਪਦੀ ਜ਼ਨਾਨੀ ਤੋਂ ਅੱਕਿਆ ਪਤੀ ਪਿਆ ਦੂਜੀ ਜਨਾਨੀ ਦੇ ਚੱਕਰ ‘ਚ ਫੇਰ ਪਹਿਲੀਂ ਨਾਲ ਕਰ ਬੈਠਾ ਪੁੱਠਾ ਕੰਮ !

Htv Punjabi

Leave a Comment