Htv Punjabi
Punjab Video

ਸੁੱਤੇ ਪਏ ਕਾਂਗਰਸ ਲੀਡਰ ਨੂੰ ਚੱਕ ਲਿਆ ਪੁਲਿਸ ਨੇ, ਦੇਖੋ ਲਾਈਵ ਸੀਨ

ਪੰਜਾਬ ਵਿੱਚ ਇੱਕ ਹੋਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਵਿਧਾਇਕ ਅਤੇ ਫ਼ਿਰੋਜ਼ਪੁਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਖ਼ਿਲਾਫ਼ ਪੁਲੀਸ ਨੇ ਕਾਰਵਾਈ ਕੀਤੀ ਹੈ।

ਹਾਲ ਹੀ ‘ਚ ਜੀਰਾ ਸਮੇਤ ਕਰੀਬ 80 ਲੋਕਾਂ ‘ਤੇ ਕੰਮ ‘ਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਕੁਝ ਦਿਨ ਪਹਿਲਾਂ ਜੀਰਾ ਵਿਖੇ ਬਲਾਕ ਵਿਕਾਸ ਦਫ਼ਤਰ ਦੇ ਕਰਮਚਾਰੀਆਂ ਨੂੰ ਕੰਮ ਕਰਨ ਤੋਂ ਰੋਕਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਸਥਾਨਕ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਬੀਡੀਓ ਵੱਲੋਂ ਦੱਸਿਆ ਗਿਆ ਕਿ ਜੀਰਾ ਬੁੱਧਵਾਰ ਨੂੰ 70 ਤੋਂ 80 ਸਮਰਥਕਾਂ ਨਾਲ ਜ਼ਬਰਦਸਤੀ ਉਨ੍ਹਾਂ ਦੇ ਦਫ਼ਤਰ ਆਇਆ ਸੀ । ਕਾਂਗਰਸੀ ਆਗੂ ‘ਤੇ ਕੰਮ ‘ਚ ਵਿਘਨ ਪਾਉਣ ਅਤੇ ਸਰਕਾਰੀ ਰਿਕਾਰਡ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਕੁੜੀ ਨਾਲ ਧੱਕਾ ਕਰਕੇ ਬਣਾਈ ਗ਼ਲਤ ਵੀਡੀਓ

htvteam

ਆਹ ਦੇਖੋ ਰਾਹੁਲ ਗਾਂਧੀ ਨਾਲ ਬੰਦੇ ਕੀ ਕਰਗੇ ?

htvteam

ਚੰਗੇ ਭਲੇ ਰਾਸਤੇ ‘ਚ ਜਾਂਦੇ ਨੌਜਵਾਨਾਂ ਨਾਲ ਹੋਇਆ….

htvteam

Leave a Comment