Htv Punjabi
Punjab Video

ਆਪ MLA ਨੇ ਬੱਸ ਸਟੈਂਡ ਚ ਔਰਤਾਂ ਲਈ ਦੇਖੋ ਕੀ ਕਰਤਾ

ਅਕਸਰ ਹੀ ਸਫਰ ਦੇ ਦੌਰਾਨ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਵਾਂਝੀ ਰਹਿ ਜਾਂਦੀ ਹੈ ਕਿਉਂਕਿ ਉਹ ਪਬਲਿਕ ਪਲੇਸ ਦੇ ਵਿੱਚ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਲਾ ਸਕਦੀ, ਜਿਸ ਕਾਰਨ ਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਂਵਾ ਦੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਨਾਭਾ ਦੇ ਪਟਿਆਲਾ ਗੇਟ ਬੱਸ ਸਟੈਂਡ ਵਿੱਖੇ ਪੰਜਾਬ ਦਾ ਪਹਿਲਾ ਬੇਬੀ ਫੀਡਿੰਗ ਪੁਆਇੰਟ ਬਣਾਇਆ ਗਿਆ ਤਾਂ ਜ਼ੋ ਕਿੱਸੇ ਮਾਂ ਨੂੰ ਪਬਲਿਕ ਦੇ ਵਿੱਚ ਬੈਠ ਕੇ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਦੇ ਵਿੱਚ ਕੋਈ ਮੁਸ਼ਕਿਲ ਨਾ ਆਵੇ।ਇਹ ਉਪਰਾਲਾ ਹਲਕਾ ਵਿਧਾਇਕ ਦੇਵਮਾਨ ਅਤੇ ਰੋਟਰੀ ਕਲੱਬ ਨਾਭਾ ਗਰੇਟਰ ਦੇ ਵੱਲੋਂ ਸਾਂਝੇ ਤੌਰ ਤੇ ਬੇਬੀ ਫੀਡਿੰਗ ਪੁਆਇੰਟ ਬਣਾਇਆ ਗਿਆ। ਜਿਸਦਾ ਉਦਘਾਟਨ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਕੀਤਾ ਗਿਆ।

ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਗੈਰ ਸਰਕਾਰੀ ਬੇਬੀ ਫੀਡਿੰਗ ਪੁਆਇੰਟ ਬਣਾਇਆ ਗਿਆ ਹੈ।

ਇਸ ਮੌਕੇ ਤੇ ਰੋਟਰੀ ਕਲੱਬ ਨਾਭਾ ਗਰੇਟਰ ਦੇ ਅਹੁਦੇਦਾਰਾਂ ਨੇ ਕਿਹਾ ਇਹ ਸਾਡੇ ਮਨ ਇਸ ਕਰਕੇ ਕਿਉਂਕਿ ਅਸੀਂ ਇੱਕ ਖਬਰ ਵੇਖੀ ਸੀ ਕਿ ਇੱਕ ਮਾਂ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਦੇ ਲਈ ਬੱਸ ਅੱਡੇ ਤੇ ਕਈ ਘੰਟੇ ਇੰਤਜ਼ਾਰ ਕਰਨਾ ਪਿਆ ਅਤੇ ਬਾਅਦ ਵਿੱਚ ਜਦੋਂ ਜਗਹਾ ਨਹੀਂ ਮਿਲੀ ਤਾਂ ਮਾਂ ਨੇ ਏਅਰਪੋਰਟ ਜਾ ਕੇ ਆਪਣੇ ਬੱਚੇ ਨੂੰ ਦੁੱਧ ਪਿਲਾਇਆ ਕਿਉਂਕਿ ਇਹ ਸੁਵਿਧਾ ਏਅਰਪੋਰਟ ਤੇ ਉਪਲਬਧ ਸੀ।

ਸੋ ਦੱਸ ਦੀਏ ਕਿ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਬੇਬੀ ਫੀਡਿੰਗ ਪੁਆਇੰਟ ਬਣਾਇਆ ਗਿਆ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਚਾ। ਨਕ ਹਾਥੀ ਚੋਂ ਆਹ ਕੀ ਨਿਕਲਣ ਲੱਗਿਆ ?

htvteam

21ਵੇਂ ਜਨਮ ਦਿਨ ‘ਤੇ ਦੋਸਤਾਂ ਨੇ ਮੁੰਡੇ ਨੂੰ ਤੋਹਫ਼ੇ ‘ਚ ਦਿੱਤੀ ਮੌਤ; ਦੇਖੋ ਵੀਡੀਓ

htvteam

ਗਲੀ ਚ ਹੋਇਆ ਅਜਿਹਾ ਕਾਂ/ਡ, ਕੋਠੇ ਚੜ੍ਹ ਚੜ੍ਹ ਦੇਖਣ ਲੋਕ ?

htvteam

Leave a Comment