ਇਹ ਤਸਵੀਰਾਂ ਲੁਧਿਆਣਾ ਦੇ ਦੁੱਗਰੀ ‘ਚ 200 ਫੁੱਟੀ ਰੋਡ ਦੀਆਂ ਨੇ ਜਿੱਥੇ ਤਸਵੀਰਾਂ ਦੇ ਵਿੱਚ ਇਹ ਫੌਰਚੂਨਰ ਗੱਡੀ ਖਤਾਨਾ ਚ ਡਿੱਗੀ ਨਜ਼ਰ ਆ ਰਹੀ ਇਹ ਉਹੀ ਫੋਰਚੂਨਰ ਗੱਡੀ ਐ ਜਿਸਦੇ ਵਿੱਚ ਤਿੰਨ ਨੌਜਵਾਨ ਬੈਠੇ ਸਨ ਜੋ ਚੱਲਦੀ ਗੱਡੀ ਚ ਅਜਿਹੀ ਹਰਕਤ ਕਰਦੇ ਹਨ ਜਿਸਤੋਂ ਬਾਅਦ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਐ ਜਿਸਤੋਂ ਜਿਸਤੋਂ ਬਾਅਦ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਐ,,,,,,,,,,
ਸਥਾਨਕ ਲੋਕਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਕੀ ਹਾਦਸੇ ਦੌਰਾਨ ਗੱਡੀ ਵਿੱਚ ਬੈਠੇ ਤਿੰਨ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ
ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਅੱਗੇ ਜੋ ਲੋਕਾਂ ਨੇ ਦੱਸਿਆ ਉਹ ਸੁਣੋ,,,,,,,,,
ਸਥਾਨਕ ਲੋਕਾਂ ਦਾ ਕਹਿਣਾ ਐ ਕਿ ਇਹ ਨਾਬਾਲਿਗ ਨੌਜਵਾਨ ਹਰ ਰੋਜ਼ ਏਸੇ ਰੋਡ ਤੇ ਗੱਡੀ ਨਾਲ ਸਟੰਟ ਕਰਦੇ ਨੇ ਜਿਸਦੇ ਕਾਰਨ ਇਹ ਹਾਦਸਾ ਵਾਪਰਿ੍ਆ ਐ ਫਿਲਹਾਲ ਇਸ ਮਾਮਲੇ ਨੂੰ ਲੈਕੇ ਇਹ ਜਾਣਕਾਰੀ ਸਾਹਮਣੇ ਆਈ ਐ ਜਦੋਂ ਇਸ ਮਾਮਲੇ ਬਾਬਤ ਪੁਲਿਸ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕੀ ਫਿਲ ਹਾਲ ਦੁਸਹਿਰੇ ਕਰਕੇ ਪੁਲਿਸ ਡਿਉਟੀ ਤੇ ਵਿਅਸਤ ਚਲਦੀ ਐ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………