Htv Punjabi
Punjab Video

ਦੁਸਹਿਰੇ ਵਾਲੇ ਦਿਨ ਆਹ ਦੇਖਲੋ ਨੌਜਵਾਨ ਕੀ ਕਰਦੇ ਫੜ੍ਹੇ ਗਏ ?

ਪੁਲਿਸ ਦੀ ਗ੍ਰਿਫਤ ਚ ਮੂੰਹ ਲਕੋਈ ਗੱਡੀ ਤੇ ਬੈਠੇ ਇਹ ਇਨ੍ਹਾਂ ਨੌਜਵਾਨਾਂ ਦੇ ਕਾਰਨਾਮੇਂ ਸੁਣ ਤੁਸੀ ਦੰਗ ਰਹਿ ਜਾਵੋਂਗੇ ਅਸਲ ਇਹ ਪੰਜਾਬ ਦੇ ਦੁਸ਼ਮਣ ਹੁਣ ਤੁਸੀ ਸੋਚਦੇ ਹੋਵੋਗੇ ਭਲਾ ਉਹ ਕਿਵੇਂ ਅਜਿਹਾ ਇਨ੍ਹਾਂ ਨੇ ਕੀ ਕਰ ਦਿੱਤਾ ਤਾਂ ਦੱਸ ਦੀਏ ਕਪੂਰਥਲਾਂ ਥਾਣਾ ਢਿੱਲਵਾਂ ਦੀ ਪੁਲਿਸ ਨੇ ਹਾਈਟੈਕ ਨਾਕਾ ਲਗਾਇਆ ਹੋਇਆ,,,,

ਜਿਸ ਦੌਰਾਨ ਇਨ੍ਹਾਂ ਨੂੰ ਰੋਕਿਆ ਗਿਆ ਅਤੇ ਇਨ੍ਹਾਂ ਦੀ ਗੱਡੀ ਚ ਅਜਿਹੀ ਚੀਜ਼ ਬਰਾਮਦ ਕੀਤੀ ਐ ਜਿਸਦੇ ਨਾਲ ਪੰਜਾਬ ਦੀ ਨੌਜਵਾਨ ਪੀੜੀ ਦਾ ਬੇੜਾ ਗਰਕ ਹੋ ਰਿਹਾ ਇਹ ਚੀਜ਼ ਦੇਖ ਏ.ਐਸ.ਆਈ ਲਖਵਿੰਦਰ ਕੌਰ ਨੂੰ ਗੁੱਸਾ ਆਇਆ ਅਤੇ ਉਸਨੇ ਚੱਟ ਦੇਣੇ ਇਨ੍ਹਾਂ ਦੁਸ਼ਮਣ ਨੌਜਵਾਨਾਂ ਕਾਬੂ ਕਰ ਲਿਆ ਅਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਇਨ੍ਹਾਂ ਬਾਰੇ ਜੋ ਹੋਰ ਖੁਲਾਸੇ ਕੀਤੇ ਉਹ ਸੁਣੋ,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਦੇ ਕੋਲੋ ਹੋਰ ਵੀ ਢੁਗਾਂਈ ਦੇ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਖੈਰ ਜੇਕਰ ਐਵੇਂ ਹੀ ਪੁਲਿਸ ਨਸ਼ੇ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਐ ਸੋ ਅਜਿਹੇ ਚ ਪੁਲਿਸ ਸ਼ਲਾਘਾ ਕਰਨੀ ਬਣਦੀ ਐ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕੁਮੰਟ ਕਰਕੇ ਜ਼ਰੂਰ ਦੱਸਿਓ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

6 ਸਾਲ ਦੀ ਬੱਚੀ ਨਾਲ ਪਾਪ, ਇਨਸਾਨੀਅਤ ਹੋਈ ਸ਼ਰਮਸਾਰ

htvteam

ਰਾਜੋਆਣਾ ਵੱਲੋਂ SGPC ਤੇ ਦਿੱਲੀ ਗੁਰੂਦੁਆਰਾ ਸਿੱਖ ਕਮੇਟੀ ਨੂੰ ਅਖੀਰਲਾ ਅਲਟੀਮੇਟਮ

htvteam

ਬਰਖ਼ਾਸਤ ਅਫਸਰ ਨੇ ਮਾਰੀ ਅਸਲੀ ਇਨਕਮ ਟੈਕਸ ਰੇਡ; ਦੇਖੋ ਵੀਡੀਓ

htvteam

Leave a Comment