ਇਕ ਨਵੰਬਰ ਨੂੰ ਹੋਣ ਜਾ ਰਹੀ ਡਿਬੇਟ ਪੰਜਾਬ ਬੋਲਦਾ ਜੋ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਖੁੱਲਾ ਚੈਲੰਜ ਕੀਤਾ ਗਿਆ ਸੀ। ਕੀ ਵਿਰੋਧੀ ਪਾਰਟੀਆਂ ਇਸ ਡਿਬੇਟ ਵਿੱਚ ਸ਼ਾਮਿਲ ਹੋਣ ਤੇ ਸਾਡੇ ਨਾਲ ਖੁੱਲ ਕੇ ਗੱਲ ਕਰੋਜਿਸ ਨੂੰ ਲੈ ਕੇ ਇਸ ਤੇ ਸਿਆਸਤ ਲਗਾਤਾਰ ਜਾ ਰਹੀ ਹੈ ਅਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟ ਤੇ ਵੀਡੀਓ ਜਾਰੀ ਕਰਕੇ ਸੀਐਮ ਭਗਵੰਤ ਮਾਨ ਨੂੰ ਚੈਲੇੰਜ ਕਰ ਦਿੱਤਾ। ਉਹਨਾਂ ਕਿਹਾ ਕਿ ਜੇਕਰ ਤੁਹਾਡੀਆਂ ਲੱਤਾਂ ਦੇ ਵਿੱਚ ਦਮ ਹੈ ਤਾਂ ਫਿਰ ਸਾਡੇ ਸੱਦੇ ਤੇ ਆਓ ਕਿਉਂਕਿ ਜਿੱਥੇ ਡਿਬੇਟ ਤੁਸੀਂ ਰੱਖੀ ਹੈ ਉੱਥੇ ਸਾਰਾ ਰਿਮੋਟ ਕੰਟਰੋਲ ਤੁਹਾਡੇ ਹੱਥ ਵਿੱਚ ਹੈ।,, ਨਾਲ ਹੀ ਮਜੀਠੀਏ ਨੇ ਇਹ ਵੀ ਕਿਹਾ ਕਿ ਸਾਨੂੰ ਹੁਣ ਇਹ ਨਹੀਂ ਪਤਾ ਕਿ ਤੁਸੀਂ ਇਸ ਡਿਬੇਟ ਦੇ ਵਿੱਚ ਸੋਫੀ ਆਓਗੇ ਜਾਂ ਫਿਰ ਕੁਝ ਖਾ ਪੀ ਕੇ ਆਓਗੇ ਕਿਉਂਕਿ ਤੁਹਾਡੀਆਂ ਪਹਿਲਾਂ ਵੀ ਅਜਿਹੀਆਂ ਵੀਡੀਓ ਅਸੀਂ ਦੇਖ ਸਕਦੇ ਹਾ,,,
ਸੋ ਦਾਤ ਦੇ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਵਿਰੋਧੀ ਪਾਰਟੀਆਂ ਨੂੰ ਖੁੱਲਾ ਚੈਲੇੰਜ ਕੀਤਾ ਸੀ ਅਤੇ 1 ਨਵੰਬਰ ਨੂੰ ਡਿਬੇਟ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਇਸ ਦੇ ਉੱਤੇ ਲਗਾਤਾਰ ਸਿਆਸੀ ਘਮਾਸਾਨ ਜਾ ਰਹੀ ਹੈ। ਕਿਉਂਕਿ ਕੁਝ ਆਗੂ ਇਸ ਡਿਬੇਟ ਦੇ ਵਿੱਚ ਸ਼ਾਮਿਲ ਨਾ ਹੋਣ ਲਈ ਸਾਫ ਮਨਾ ਕਰ ਗਏ ਨੇ ਪਰ ਦੂਜੇ ਪਾਸੇ ਕੁਝ ਲੀਡਰ ਅਜਿਹੇ ਵੀ ਨੇ ਜੋ ਸੀਐਮ ਭਗਵੰਤ ਮਾਨ ਦੀ ਇਸ ਡਿਬੇਟ ਦੇ ਉੱਤੇ ਕਿੰਤੂ ਪ੍ਰੰਤੂ ਵੀ ਕਰ ਰਹੇ ਨੇ ਕਿ ਸਭ ਕੁਝ ਆਪਣੇ ਮੁਤਾਬਿਕ ਕੀਤਾ ਜਾ ਰਿਹਾ ਜਗ੍ਹਾ ਵੀ ਖੁਦ ਸਲੈਕਟ ਕੀਤੀ ਸਮਾਂ ਵੀ ਆਪ ਹੀ ਨਿਸ਼ਚਿਤ ਕੀਤਾ। ਜਿਸਦੇ ਚਲਦੇ ਹੁਣ ਦੇਖਣਾ ਹੋਵੇਗਾ ਕਿ ਕੱਲ ਦੀ ਡਿਬੇਟ ਦੇ ਵਿੱਚ ਕਿਹੜੀਆਂ ਧਿਰਾਂ ਸ਼ਾਮਿਲ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….