Htv Punjabi
Punjab Religion Video

ਪੰਜਾਬ ਸੂਬਾ ਦਿਵਸ ‘ਤੇ ਸਿੰਘ ਸਾਬ੍ਹ ਨੇ ਦਿੱਤੀ ਵੱਡੀ ਸਿਆਸੀ ਪ੍ਰਤੀਕਿਰਿਆ

ਤਖਤ ਸ਼੍ਰੀ ਦਮ ਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪੰਜਾਬੀ ਸੂਬਾ ਦਿਵਸ ਤੇ ਇਕ ਵੱਡੀ ਸਿਆਸੀ ਪ੍ਰਤੀਕਿਰਿਆ ਦਿੰਦੇ ਹੋਏ ਕੋਮਾਂਤਰੀ ਪੱਧਰ ਤੇ ਹੋ ਰਹੀ ਉਥਲ ਪਥਲ ਤੇ ਭਾਰਤ ਚ ਉੱਠ ਰਹੇ ਵੱਖ-ਵੱਖ ਵਾਦ ਦੇ ਮੱਦੇਨਜ਼ਰ ਸੰਘੀ ਢਾਂਚੇ ਦੀ ਲੋੜ ਦੇਣ ਦੀ ਲੋੜ ,ਪੰਜਾਬੀ ਬੋਲਦੇ ਇਲਾਕੇ ਪੰਜਾਬ ਚੋਂ ਬਾਹਰ ਕੱਢਣੇ ਕੇਂਦਰ ਸਰਕਾਰ ਦੀ ਬਦਨੀਤੀ ਐ ਇਸਤੋਂ ਇਲਾਵਾ ਹੋਰ ਅੱਗੇ ਜੋ ਕਟਾਸ਼ ਕਰਦੇ ਹੋਏ ਸਿੰਘ ਸਾਬ੍ਹ ਨੇ ਕਿਹਾ ਉਹ ਵੀ ਸੁਣੋ,,,,,,,,,

ਰੂਸ ਅਤੇ ਯੂ.ਕੇ. ਵਰਗੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਆਖਿਆ ਕਿ ਇਹ ਸਥਾਪਿਤ ਅਤੇ ਸ਼ਕਤੀਸ਼ਾਲੀ ਦੇਸ਼ ਸੰਘੀ ਢਾਂਚੇ ਕਰਕੇ ਹੀ ਮਜ਼ਬੂਤ ਰਾਸ਼ਟਰ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸੰਘੀ ਢਾਂਚਾ ਅਪਣਾ ਕੇ ਆਪਣੀ ਛਤਰਖ਼ਛਾਇਆ ਹੇਠ ਭਾਸ਼ਾਈ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਵੰਨ-ਸੁਵੰਨਤਾ ਨੂੰ ਖੁਲ੍ਹਦਿਲੀ ਨਾਲ ਮੌਲਣ-ਵਿਗਸਣ ਦੇਣਾ ਚਾਹੀਦਾ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਲੋਕਾਂ ਦੀ ਜੇਬ ਹੋਈ ਖਾਲੀ! ਗੈਸ ਸਲੰਡਰਾਂ ਦੀ ਹਾਹਕਾਰ

htvteam

ਸਰਕਾਰੀ ਸਕੂਲ ‘ਚ 5ਵੀਂ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ; ਦੇਖੋ ਵੀਡੀਓ

htvteam

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਮੌਸਮ ਨੇ ਤੋੜੇ ਰਿਕਾਰਡਪਾਰਾ ਜਾਊ ਹੋਰ ਵੀ ਉੱਪਰ

htvteam

Leave a Comment