Htv Punjabi
Punjab Video

ਸਹੁਰੇ ਤੇ ਜੇਠ ਦੀਆਂ ਕਰਤੂਤਾਂ ਤੋਂ ਤੰਗ ਹੋਈ ਨੂੰਹ

ਮਾਮਲਾ ਲੁਧਿਆਣਾ ਦੇ ਥਾਣਾ ਮੋਤੀ ਨਗਰ ਅਧੀਨ ਪੈਂਦੇ ਭਗਤ ਸਿੰਘ ਨਗਰ ਇਲਾਕੇ ਦਾ ਹੈ ਜਿੱਥੇ ਪਰਿਵਾਰਿਕ ਝਗੜੇ ਦੇ ਚਲਦਿਆਂ ਕੁੱਟਮਾਰ ਕੀਤੀ ਗਈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।ਪਰ ਵੀਡੀਓ ਦੇ ਵਿੱਚ ਵਾਇਲੈਂਸ ਇੰਨਾ ਜ਼ਿਆਦਾ ਕਿ ਅਸੀਂ ਤੁਹਾਨੂੰ ਇਸ ਵੀਡੀਓ ਨੂੰ ਦਿਖਾ ਨਹੀਂ ਸਕਦੇ,,, ਪਰ ਪੀੜਤ ਔਰਤ ਨੇ ਕਿਹਾ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਉਸਦੇ ਪਤੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ,, ਔਰਤ ਨੇ ਇਲਜ਼ਾਮ ਲਗਾਇਆ ਕਿ ਫੈਕਟਰੀ ਨੂੰ ਲੈ ਕੇ ਇਹ ਮਾਮਲਾ ਜਿਹਦੇ ਚਲਦੇ ਉਸਦਾ ਸਹੁਰਾ ਤੇ ਜੇਠ ਉਹਨਾਂ ਨਾਲ ਧੱਕੇਸ਼ਾਹੀ ਕਰਦਾ ਅਤੇ ਉਸਦੇ ਪਤੀ ਨੂੰ ਕੁੱਟਣ ਲਈ ਅੱਗੇ ਆਏ,,, ਇਸ ਬਾਬਤ ਉਸਨੇ ਥਾਣਾ ਮੋਤੀ ਨਗਰ ਵਿਖੇ ਸ਼ਿਕਾਇਤ ਵੀ ਦਿੱਤੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਜਿਸ ਤੋਂ ਬਾਅਦ ਉਹ ਪੁਲਿਸ ਕਮਿਸ਼ਨਰ ਦਫਤਰ ਇਨਸਾਫ ਲਈ ਪਹੁੰਚੀ ਹੈ,,,,,,

ਖੈਰ ਦੇਖਿਆ ਜਾਵੇ ਤਾਂ ਘਰੇਲੂ ਕਲੇਸ਼ ਨੂੰ ਲੈ ਕੇ ਜਿਆਦਾਤਰ ਮਾਮਲੇ ਅਜਿਹੇ ਹੀ ਸਾਹਮਣੇ ਆਉਂਦੇ ਨੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੁਧਿਆਣਾ ‘ਚ ਹਜ਼ਾਰਾਂ ਮੁਸਲਮਾਨ ਬੇਟੀਆਂ ਨੇ ਕੱਢਿਆ ਹਿਜਾਬ ਮਾਰਚ

htvteam

ਇੰਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਘਟਨਾ ਆਈ ਸਾਹਮਣੇ

htvteam

ਸਰੀਰ ਦਰਦਾਂ ਨੂੰ ਰਾਤੋਂ ਰਾਤ ਚੂਸ ਲੈਂਦੀ ਹੈ ਚਿੱਬੜਾਂ ਦੀ ਗੂੰਦ

htvteam

Leave a Comment