ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੱਖੀ ਗਈ ਡਿਬੇਟ ਦਾ ਨਤੀਜਾ ਆਖਰ ਕੀ ਨਿਕਲਿਆ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਆਗੂਆਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਖੂਬ ਲਾਨਤਾਂ ਪਾਈਆਂ ਜਾ ਰਹੀਆਂ ਨੇ,, ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਡਿਬੇਟ ਦੇ ਵਿੱਚ ਚਰਚਾ ਹੋਈ ਉਹ ਕਿਸੇ ਵੀ ਵਿਰੋਧੀ ਲੀਡਰ ਨੂੰ ਪਸੰਦ ਨਹੀਂ ਆਈ,, ਉਥੇ ਹੀ ਪਰਮਿੰਦਰ ਸਿੰਘ ਢੀਣਸਾ ਨੇ ਇਸ ਮੁੱਦੇ ਤੇ ਬੋਲਦੇ ਹੋਏ ਇਸ ਡਿਬੇਟ ਦੇ ਸਵਾਲ ਚੁੱਕੇ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਨੂੰ ਲਾਂਭੇ ਕਰਨ ਦੀ ਗੱਲ ਵੀ ਕਹਿ ਦਿੱਤੀ,,ਕਿਹਾ ਜਿਨ੍ਹਾਂ ਸਮਾਂ ਚੰਗੇ ਲੋਕ ਚੁਣ ਕੇ ਸ਼੍ਰੋਮਣੀ ਕਮੇਟੀ ਵਿੱਚ ਨਹੀਂ ਜਾਣਗੇ ਉਨ੍ਹਾਂ ਚਿਰ ਸ਼੍ਰੋਮਣੀ ਕਮੇਟੀ ਵਿੱਚ ਸੁਧਾਰ ਨਹੀਂ ਲਿਆਂਦਾ ਜਾ ਸਕਦਾ।
ਢੀਂਡਸਾ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਕੌਮ ਤਰੱਕੀ ਕਰੇ ਤਾਂ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਵੋਟ ਬਣਵਾ ਕੇ ਉਸ ਦਾ ਇਸਤੇਮਾਲ ਕਰਕੇ ਚੰਗੇ ਆਗੂਆਂ ਨੂੰ ਚੁਣ ਕੇ ਸ੍ਰੋਮਣੀ ਕਮੇਟੀ ਵਿਚ ਭੇਜਿਆ,,,,,,
ਸੋ ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੀ ਖਾੜਾ ਖੂਬ ਭਖਿਆ ਹੋਇਆ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….