Htv Punjabi
Punjab Video

ਹਾਰਟ ਅਟੈਕ, ਸ਼ੂਗਰ ਤੇ ਹੋਰ ਗੰਭੀਰ ਬਿਮਾਰੀਆਂ ਦੀ ਮਿਲੀ ਜੜ

ਜੇਕਰ ਤੁਸੀਂ ਵੀ ਦਿਲ ਦੀਆਂ ਬਿਮਾਰੀਆਂ ਸ਼ੂਗਰ ਬੀਪੀ ਤੇ ਹੋਰ ਬਿਮਾਰੀਆਂ ਤੋਂ ਚਾਹੁੰਦੇ ਹੋ ਰਾਹਤ ਤਾਂ ਆਹ ਖਬਰ ਨੂੰ ਐਂਡ ਤੱਕ ਜਰੂਰ ਦੇਖ ਲਿਓ।,,, ਅਸਲ ਬਿਮਾਰੀਆਂ ਦੀ ਜੜ ਕੀ ਹੈ ਤੁਹਾਨੂੰ ਇਸ ਵੀਡੀਓ ਦੇ ਜਰੀਏ ਪਤਾ ਲੱਗ ਜਾਵੇਗਾ,, ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹ ਜਿਸਦੇ ਮੱਦੇ ਨਜ਼ਰ ਮਿਠਿਆਈਆਂ ਦੀ ਮੰਗ ਵੀ ਵਧਣ ਲੱਗੀ ਹੈ। ਪਰ ਇਹ ਮਿਠਾਈਆਂ ਕਿਸ ਤਰੀਕੇ ਨਾਲ ਤਿਆਰ ਹੁੰਦੀਆਂ ਨੇ ਇਹਨਾਂ ਦੀਆਂ ਤਸਵੀਰਾਂ ਦੇਖ ਕੇ ਸ਼ਾਇਦ ਤੁਸੀਂ ਵੀ ਮਿਠਾਈਆਂ ਖਾਣੀਆਂ ਬੰਦ ਕਰ ਦੋਗੇ ਕਿਉਂਕਿ ਹੁਣ ਮਿਠਾਈਆਂ ਦੇ ਵਿੱਚ ਨਕਲੀ ਦੁੱਧ ਨਕਲੀ ਖੋਆ ਬਣਾ ਕੇ ਪਾਇਆ ਜਾਂਦਾ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ,,,,,,,

ਨਕਲੀ ਦੁੱਧ ਤੇ ਖੋਏ ਦੀ ਹੁੰਦੀ ਵਰਤੋਂ ਨੂੰ ਸਖਤੀ ਨਾਲ ਰੋਕਣ ਦੀਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਦਿੱਤੀਆਂ ਹਦਾਇਤਾਂ ਦੇ ਚੱਲਦੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਫੂਡ ਸੇਫਟੀ ਟੀਮ ਨੇ ਥਾਣਾ ਲੋਪੋਕੇ ਦੇ ਪਿੰਡ ਮਾਨਾਂਵਾਲਾ ਵਿਖੇ ਦੋ ਘਰਾਂ ਵਿਚ ਛਾਪਾ ਮਾਰਕੇ ਸਪਰੇਟੇ ਦੁੱਧ ਤੇ ਰਿਫਾਇੰਡ ਤੇਲ ਦੀ ਵਰਤੋਂ ਨਾਲ ਤਿਆਰ ਕੀਤੇ 337 ਕਿਲੋਗ੍ਰਾਮ ਖੋਆ ਬਰਾਮਦ ਕੀਤਾ ਅਤੇ ਦੋਵਾਂ ਘਰਾਂ ਦੇ ਮਾਲਕਾਂ ਉਤੇ ਕੇਸ ਦਰਜ ਕਰਵਾਇਆ ਹੈ।

ਸੋ ਤਿਹਾਰਾ ਦੇ ਮੱਦੇ ਨਜ਼ਰ ਜੇਕਰ ਤੁਹਾਡਾ ਵੀ ਮਿਠਾਈਆਂ ਖਾਣ ਨੂੰ ਦਿਲ ਕਰਦਾ ਤਾਂ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਵਿੱਚ ਤਿਆਰ ਕੀਤੀ ਹੀ ਚੀਜ਼ ਸੇਵਨ ਕਰੋ ਕਿਉਂਕਿ ਬਾਹਰ ਦੀਆਂ ਵਸਤੂਆਂ ਦੇ ਵਿੱਚ ਆ ਰਹੀ ਮਿਲਾਵਟ ਤੁਹਾਨੂੰ ਕਈ ਬਿਮਾਰੀ ਦਾ ਸ਼ਿਕਾਰ ਬਣਾ ਸਕਦੀ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜਿਸ ਹਸਪਤਾਲ ‘ਚ ਹੋਈ ਸੀ ਭਾਈ ਨਿਰਮਲ ਸਿੰਘ ਦੀ ਮੌਤ, ਉਥੇ ਟਰੱਕ ਭਰਕੇ ਆਈ ਫੌਜ, LIVE , ਡਾਕਟਰਾਂ ਤੇ ਨਰਸਾਂ ਨੂੰ ਬਾਹਰ ਕੱਢਕੇ ਦੇਖੋ ਉਨ੍ਹਾਂ ਨਾਲ ਕਿ ਕੀਤਾ !

Htv Punjabi

ਪੰਜਾਬ ਦੇ ਇਸ ਸ਼ਮਸ਼ਾਨਘਾਟ ਅੰਦਰ ਲੱਗਦਾ ਹੈ ਖ਼ਤਰਨਾਕ ਰੂਹਾਂ ਦਾ ਮੇਲਾ

htvteam

ਭਗਵੰਤ ਮਾਨ ਦੇ ਵਜ਼ੀਰ ਦੀਆਂ ਵਧੀਆਂ ਮੁਸ਼ਕਿਲਾਂ ਸਾਰੇ ਲੀਡਰ ਹੱਥ ਧੋਕੇ ਪੈਗੇ ਹਰਜੋਤ ਬੈਂਸ ਦੇ ਪਿੱਛੇ

htvteam

Leave a Comment