Htv Punjabi
Punjab Video

ਦੇਖ ਲਓ ਪੁਲਿਸ ਨੇ ਕੀ ਕਰਤਾ ਵੱਡਾ ਐਕਸ਼ਨ

ਬੀਤੇ ਕੁੱਝ ਦਿਨਾਂ ਤੋਂ ਜਿਲ੍ਹੇ ਗੁਰਦਾਸਪੁਰ ਅੰਦਰ ਵਾਪਰੀਆਂ ਵੱਖ-ਵੱਖ ਲੁੱਟ ਖੌਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਗੁਰਦਾਸਪੁਰ ਪੁਲਿਸ ਕੀਤਾ ਟ੍ਰੇਸ ਲੁੱਟ ਖੌਹ ਦੀਆਂ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 12 ਮੁਲਜਮਾਂ ਨੂੰ ਕੀਤਾ ਕਾਬੂ 3 ਗੱਡੀਆਂ ਵੀ ਕੀਤੀਆਂ ਬ੍ਰਾਮਦ ਪਿੰਡ ਨੜਾਵਾਲੀ ਵਿੱਚ ਮੈਡੀਕਲ ਸਟੋਰ ਨੂੰ ਲੁੱਟਣ ਵਾਲੇ 4 ਮੁਲਜਮਾਂ ਨੂੰ ਵੀ ਕੀਤਾ ਕਾਬੂ ਵਰਨਾ ਕਾਰ ਅਤੇ ਪਿਸਟਲ ਅਤੇ ਚੋਰੀ ਦਾ ਹੋਰ ਵੀ ਸਾਮਾਨ ਕੀਤਾ ਬਰਾਮਦ,,,ਫੜੇ ਗਏ ਮੁਲਜਮਾਂ ਵਿਚ ਚਨਾਂ ਗੈਂਗਸਟਰ ਦਾ ਕਤਲ ਕਰਨੇ ਵਾਲੇ ਮੁਲਜ਼ਮ ਵੀ ਹਨ ਸ਼ਾਮਿਲ,,,,,

ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੋ ਰਿਹਾ ਵਾਧਾ,,, ਬੇਖੌਫ ਹੋਕੇ ਦੇ ਰਹੇ ਵਾਰਦਾਤਾਂ ਨੂੰ ਅੰਜਾਮ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਕੁੜੀਆਂ ਐਵੇਂ ਪਵਾਉਣਗੀਆਂ ਬੁਲੇਟ ਵਾਲਿਆਂ ਦੇ ਪਟਾਕੇ…

htvteam

ਪਹਿਲਾਂ ਹੀ ਕੋਰੋਨਾ ਮਾਰੇ ਪੰਜਾਬ ਦਾ ਦੇਖੋ ਕੋਰੋਨਾ ਤਾਲਾਬੰਦੀ ਨੇ ਕੀ ਹਾਲ ਕਰਤਾ, ਮੁਖ ਮੰਤਰੀ ਨੇ ਪੇਸ਼ ਕੀਤਾ ਲੇਖਾ ਜੋਖਾ 

Htv Punjabi

ਕੋਰੋਨਾ ਦੀ ਦਹਿਸ਼ਤ ਲੋਕ ਕਹਿੰਦੇ ਜੇ ਮਰਨਾ ਹੀ ਹੈ ਤਾਂ ਘਰ ਜਾ ਕੇ ਮਰਾਂਗੇ, ਏਸ ਲਈ ਪੈਦਲ ਹੀ ਤੁਰ ਪਏ ਦਿੱਲੀ ਤੋਂ ਜੰਮੂ

Htv Punjabi

Leave a Comment