ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੁਹਾਡੀ ਦਿੱਤੀ ਹੋਈ ਗਰੰਟੀ ਨੂੰ ਅੱਜ ਪੂਰੇ ਤਿੰਨ ਸਾਲ ਹੋ ਗਏ ਹਨ ਅਤੇ ਮੇਰਾ ਕਰਬਾ ਚੌਥ ਵੀ ਤੀਜਾ ਲੰਘ ਗਿਆ ਹੈ। ਤੁਹਾਡੀ ਸਰਕਾਰ ਬਣੀ ਨੂੰ ਵੀ ਪੂਰੇ ਅੱਜ ਦੋ ਸਾਲ ਹੋ ਗਏ ਹਨ। ਕਦੋਂ ਤੁਸੀਂ ਮੈਨੂੰ ਦਿੱਤੀ ਹੋਈ ਆਪਣੀ ਗਰੰਟੀ ਪੂਰੀ ਕਰੋਗੇ ਤੇ ਪਿਛਲੇ ਸਾਲ ਵੀ ਮੈਂਹਲੀ ਟੈਂਕੀ ਤੇ ਬੈਠੀ ਸੀ ਤੇ ਹਰਜੋਤ ਸਿੰਘ ਬੈਂਸ ਜੀ ਖੁਦ ਗੁਰੂ ਗੋਬਿੰਦ ਸਿੰਘ ਜੀ ਦੀ ਸੋਹ ਖਾ ਕੇ ਕਹਿੰਦੇ ਸਨ ਕਿ ਮੈਂ ਇਸ ਸਾਲ ਤੁਹਾਡੀ 646 ਪੀਟੀਆਈ ਅਧਿਆਪਕਾਂ ਦੀ ਭਰਤੀ ਪੂਰੀ ਕਰ ਦੇਵਾਂਗਾ ਪਤਾ ਨਹੀਂ ਸਾਨੂੰ ਇੰਜ ਕਿਉਂ ਜਾਪ ਰਿਹਾ ਹੈ ਕਿ ਅਸੀਂ ਦੂਜੇ ਲੋਕਾਂ ਵਾਂਗ ਠੱਗੇ ਠੱਗੇ ਮਹਿਸੂਸ ਕਰ ਰਹੇ ਹਾਂ,,, ਜਿਹੋ ਜਿਹੇ ਇਹਨਾਂ ਦੇ ਲੱਛਣ ਹਨ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਲੋਕ ਇਹਨਾਂ ਨੂੰ ਦੂਸਰੀ ਵਾਰ ਪੰਜਾਬ ਵਿੱਚ ਸੱਤਾ ਦਾ ਮੌਕਾ ਦੇਣਗੇ ਇਹਨਾਂ ਨਾਲੋਂ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਹੀ ਚੰਗੀਆਂ ਸਨ ਘੱਟੋ ਘੱਟ ਉਹ ਲੋਕਾਂ ਨਾਲ ਹਮਦਰਦੀ ਤਾਂ ਨਹੀਂ ਵਿਕਤ ਕਰਦੀਆਂ ਸਨ ਜੋ ਕਹਿੰਦੀਆਂ ਸਨ ਕਰਦੀਆਂ ਸਨ ਪਰ ਇਹ ਫੁਕਰੇ ਆਮ ਆਦਮੀ ਪਾਰਟੀ ਵਾਲੇ
ਸਰਦਾਰ ਜੀ ਇੱਕ ਹੀ ਸੀਪੀ ਸ਼ਰਮਾ ਪਹਿਲਾਂ ਵੀ ਕਈ ਵਾਰ ਆਪਣੀਆਂ ਵੀਡੀਓ ਜਾਰੀ ਕਰ ਚੁੱਕੀ ਹੈ ਅਤੇ ਆਹ ਪਾਰਟੀ ਨੂੰ ਲਾਹਨਤਾਂ ਪਾ ਚੁੱਕੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
