ਪੁਲਿਸ ਦੀ ਗ੍ਰਿਫਤ ਚ ਖੜ੍ਹੇ ਇਹ ਨੌਜਵਾਨ ਅਜਿਹੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸੀ ਜਿਸ ਨਾਲ ਕਿਸੇ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਇਨ੍ਹਾਂ ਦੇ ਵਾਰਦਾਤ ਕਰਨ ਤੋਂ ਪਹਿਲਾਂ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਜਦੋਂ ਇਨ੍ਹਂ ਦੀ ਚੈਕਿੰਗ ਕੀਤੀ ਤਾਂ ਇਨ੍ਹਾਂ ਦੇ ਕੋਲੋ ਅਜਿਹਾ ਖਤਰਨਾਕ ਸਮਾਨ ਬਰਾਮਦ ਕੀਤਾ ਗਿਆ ਜਿਸਨੂੰ ਦੇਖ ਪੁਲਿਸ ਅਫਸਰਾਂ ਦੀ ਅੱਖਾਂ ਵੀ ਅੱਡੀਆਂ ਦੀ ਅੱਡੀਆਂ ਹੀ ਰਹਿ ਗਈਆਂ,,,,,,,,
ਏਸੀਪੀ ਵਰਿੰਦਰ ਸਿੰਘ ਖੋਸਾ ਖੋਸਾ ਹੋਰਾਂ ਨੇ ਦੱਸਿਆ ਕੀ ਦੋਵਾ ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਕੋਲੋ ਹੋਰ ਵੀ ਡੁਗਾਂਈ ਦੇ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਇਸ ਮਾਮਲੇ ਚ ਹੋਰ ਖੁਲਾਸੇ ਹੋ ਸਕਣ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
