Htv Punjabi
Punjab Video

ਘਰ ਵਿੱਚ ਏਸ ਥਾਂ ਰੱਖੇ ਪੈਸੇ ਅਤੇ ਸੋਨਾ ਹੋ ਸਕਦਾ ਗਾਇਬ,ਵੀਡੀਓ ਦੇਖ ਰੱਖੋ ਖਿਆਲ

ਹੁਣ ਤੋਂ ਕੁਝ ਸਮਾਂ ਪਹਿਲਾਂ ਇਹ ਅਲਮਾਰੀ ਬੰਦ ਪਈ ਸੀ ਅਤੇ ਇਹ ਖਿਲਰਿਆ ਹੋਇਆ ਸਮਾਨ ਆਪੋ ਆਪਣੇ ਟਿਕਾਣੇ ਤੇ ਤਰਤੀਬਵਾਈਜ਼ ਪਿਆ ਸੀ ਪਰ ਜਦੋਂ ਘਰਦੀ ਮਾਲਕ 70 ਸਾਲਾਂ ਦੀ ਬਜ਼ੁਗਰ ਮਾਤਾ ਨੇ ਆਕੇ ਆਕੇ ਘਰਦੇ ਅੰਦਰਲਾਂ ਸੀਨ ਦੇਖਿਆ ਤਾਂ ਮਾਤਾ ਦੇ ਹੋਸ਼ ਫਾਕਤਾ ਹੋ ਗਏ,ਅਲਮਾਰੀ ਦੇ ਵਿੱਚ ਪਏ ਗਹਿਣੇ ਵੀ ਨਾ ਮਿਲੇ ਅਤੇ ਸਾਰੇ ਸਮਾਨ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ ਤਾਂ ਜਦੋਂ ਕੈਮਰੇ ਦੀ ਫੁਟੇਜ ਦੇਖੀ ਤਾਂ ਪਤਾ ਲੱਗਿਆ ਇਕ ਈ ਰਿਕਸ਼ਾ ਵਾਲਾ ਵਿਅਕਤੀ ਮਿੰਟਾ ਸੈਕਿੰਟਾਂ ਚ ਕਈ ਤੋਲੇ ਸੋਨਾਂ ਅਤੇ ਹਜ਼ਾਰਾਂ ਰੁਪਏ ਲੈਕੇ ਫਰਾਰ ਹੋ ਗਿਆ,,,,,,,,,,

ਮਾਤਾ ਨੇ ਦੱਸਿਆ ਉਹ ਪਿਛਲੇ 35 ਸਾਲਾਂ ਤੋਂ ਆਪਣੀ ਦੁਕਾਨਦਾਰੀ ਚਲਾਕੇ ਉਸਨੇ ਇਹ ਗਹਿਣੇ ਬਣਾਏ ਅਤੇ ਪੈਸੇ ਭਵਿੱਖ ਲਈ ਜੋੜ ਕੇ ਰੱਖੇ ਸੀ ਜੋ ਕੀ ਚੋਰ ਚੋਰੀ ਕਰਕੇ ਫਰਾਰ ਹੋ ਗਿਆ ਇਸ ਮੌਕੇ ਮਾਤਾ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕੁਲਬੀਰ ਜੀਰਾ ਦੀ ਗ੍ਰਿਫਤਾਰੀ ਲਈ ਖੇਡੀ ਚਾਲ, ਸੱਚ ਆਇਆ ਸਾਹਮਣੇ…

htvteam

ਸੁਨੱਖੀ ਭਰਜਾਈ ਦਿਓਰ ਦੇ ਇਸ਼ਕ ‘ਚ ਹੋਈ ਅੰਨ੍ਹੀ; ਅੱਧੀ ਰਾਤ ਟੱਪ ਗਈ ਹੱਦਾਂ

htvteam

ਸਕੂਲ ਦਾ ਅਧਿਆਪਕ ਬੱਚਿਆਂ ਨੂੰ ਲੈ ਵੜ੍ਹਿਆ ਮੜੀਆਂ ‘ਚ

htvteam

Leave a Comment