Htv Punjabi
Punjab Video

ਵਿਜੀਲੈਂਸ ਦੇ ਸਵਾਲਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਲਿਆਂਦੇ ਪਸੀਨੇ ?

ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਭਾਜਪਾ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਹੋਰੀ ਪਲਾਟ ਘੁਟਾਲੇ ਵਿੱਚ ਅੱਜ ਦੂਜੀ ਵਾਰ ਵਿਜੀਲੈਂਸ ਦਫਤਰ ਪਹੁੰਚੇ ਨੇ ਜਿੱਥੇ ਵਿਜੀਲੈਂਸ ਅਧਿਕਾਰੀ ਨੇ ਉਨ੍ਹਾਂ ਤੋਂ ਪੁੱਛ ਗਿੱਛ ਕੀਤੀ ਐ ਦੱਸ ਦੀਏ ਕੀ ਮਨਪ੍ਰੀਤ ਸਿੰਘ ਹੋਰਾਂ ਪਲਾਟਾਂ ਚ ਘੁਟਾਲਾ ਕਰਨ ਦੇ ਇਲਜ਼ਾਮ ਹਨ ਜਿਸ ਮਾਮਲੇ ਉਨ੍ਹਾਂ ਨੂੰ ਦੂਜੀ ਵਾਰ ਵਿਜੀਲੈਂਸ ਨੇ ਬੁਲਾਇਆ ਇਸਤੋਂ ਪਹਿਲਾਂ ਵੀ ਵਿਜੀਲੈਂਸ ਨੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ ਸਨ ਇਸ ਮੌਕੇ ਮਨਪ੍ਰੀਤ ਸਿੰਘ ਹੋਰੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਤੇ ਸ਼ਬਦੀ ਹਮਲਾ ਕੀਤਾ ਐ,,,

ਡੀ.ਐਸ.ਪੀ ਵਿਜੀਲੈਂਸ ਹੋਰਾਂ ਦਾ ਕਹਿਣਾ ਐ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਹੁਣ ਤੱਕ ਇਸ ਮਾਮਲੇ ਚ 8 ਲੋਕਾਂ ਨੂੰ ਕੀਤਾ ਹੈ ਛੇ ਲੋਕਾਂ ਬਾਈ ਨਾਮ ਐਫ ਆਈ ਆਰ ਦਰਜ ਕੀਤੀ ਐ ਅਤੇ ਦੋ ਲੋਕਾਂ ਨੂੰ ਕਿਸੇ ਹੋਰ ਕੇਸ ਚ ਮਾਨਜਦ ਕੀਤਾ ਗਿਆ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੱਲਦੀ ਇੰਟਰਵਿਊ ‘ਚ ਤੱਤਾ ਹੋਇਆ ਨੀਟੂ ਸ਼ਟਰਾਂ ਵਾਲਾ, ਕੱਢ ਲਈ ਜੁੱਤੀ

htvteam

ਸਕੂਲੀ ਬੱਚਿਆਂ ਨੇ ਆਪਸੀ ਲੜਾਈ ਨੂੰ ਬਣਾਇਆ ਜੰਗ, ਘਰ ਆ ਕੇ ਚਲਾਈਆਂ ਗੋਲੀਆਂ, 1 ਦੀ ਮੌਤ 4 ਜਖ਼ਮੀ

Htv Punjabi

ਲਾਈਫ ਕੇਅਰ ਸੁਸਾਇਟੀ ਵੱਲੋਂ ਪਿੰਡ ਬਰਾੜ ਵਿੱਖੇ ਵਿਆਹ ਲਈ ਰਾਸ਼ਨ ਸਮੱਗਰੀ ਕੀਤੀ ਭੇਂਟ

htvteam

Leave a Comment