Htv Punjabi
Punjab Video

ਆਹ ਦੇਖੋ ਮੁੰਡਾ ਕੀ ਚੁੱਕੀ ਫਿਰਦਾ ?

ਪੁਲਿਸ ਦੀ ਗ੍ਰਿਫਤ ਚ ਕਾਲੇ ਰੰਗ ਦਾ ਨਕਾਬ ਪਾਈ ਖੜ੍ਹਾ ਇਹ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਮਦ ਹੋਸ਼ ਕਰਨ ਵਾਲਾ ਸਮਾਨ,ਲੈਕੇ ਜਾਣ ਦੀ ਫਿਰਾਕ ਚ ਸੀ ਜਿਸ ਨਾਲ ਕੁੜੀਆਂ ਮੁੰਡਿਆਂ ਮਦਹੋਸ਼ ਕਰਨਾ ਸੀ ਪਰ ਇਸਦੀ ਕੋਸ਼ਿਸ਼ ਉਦੋਂ ਨਾਕਾਮ ਹੋਈ ਗਈ ਜਦੋਂ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਇਸਨੂੰ ਕਾਬੂ ਕਰ ਲਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਇਸਦੇ ਬਾਰੇ ਖੁਲਾਸੇ ਕੀਤੇ ਉਹ ਸੁਣ ਤੁਹਾਡੇ ਪੇਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ,,,,,,,

ਪੁਲਿਸ ਅਧਿਕਾਰੀ ਨੇ ਕਿਹਾ ਕੀ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,ਅਤੇ ਇਸਦੇ ਕੋਲੋ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਗਰੀਬਾਂ ਨੇ ਕਰਫਿਊ ‘ਚ ਮੰਗਿਆ ਰਾਸ਼ਨ, ਪਏ ਇੱਟਾਂ ਰੋੜੇ, 2 ਜ਼ਖਮੀ, ਇੱਕ ਦੀ ਹਾਰਟ ਅਟੈਕ ਨਾਲ ਮੌਤ 

Htv Punjabi

ਐਂਵੇ ਵੀ ਲੱਗ ਜਾਂਦਾ ਆਟੇ ਨਾਲ ਪਲੇਥਣ, ਦੇਖੋ ਕਿਵੇਂ

htvteam

ਵੱਡੇ ਘਰਾਂ ਦੀਆਂ ਕੁੜੀਆਂ ਦੇ ਗਲਤ ਕੰਮ ?

htvteam

Leave a Comment