Htv Punjabi
Punjab Video

ਕੁੜੀ ਦੇ ਅਗਵਾਹ ਮਾਮਲੇ ‘ਚ ਭਰਾ ਹੀ ਨਿਕਲਿਆ ਆਸ਼ਿਕ

ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਸ ਮੁਲਜ਼ਮ ਦੇ ਕਾਰਨਾਮੇਂ ਸੁਣ ਤੁਸੀ ਦੰਗ ਰਹਿ ਜਾਵੋਂਗੇ,ਦਰਸਲ ਬੀਤੀ ਕੱਲ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਇਕ ਨਾਬਲਿਗ ਕੁੜੀ ਦੇ ਅਗਵਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਦੇ ਵਿੱਚ ਬਿਹਾਰ ਦੇ ਰਹਿਣ ਵਾਲੇ ਇਸ ਸਖਸ਼ ਅਵਿਨਾਸ਼ ਨੇ ਖੁਦ ਨੂੰ ਕੁੜੀ ਦਾ ਭਰਾ ਹੋਣ ਦਾ ਦਾਅਵਾ ਕੀਤਾ ਸੀ ਜਿਸਦੀ ਸ਼ਕਾਇਤ ਉਪਰੰਤ ਪੁਲਿਸ ਨੇ ਬੱਚੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਆਖਿਰ 7 ਘੰਟਿਆਂ ਦੀ ਲੰਮੀ ਭਾਲ ਤੋਂ ਬਾਅਦ ਕੁੜੀ ਨੂੰ ਲੁਧਿਆਣਾ ਚ ਰਹਿੰਦੇ ਉਸਦੇ ਇਕ ਰਿਸ਼ਤੇਦਾਰ ਕੋਲੋ ਬਰਾਮਦ ਕੀਤਾ ਗਿਆ,ਅੱਗੇ ਸੁਣੋ ਪੁਲਿਸ ਦੇ ਜ਼ੁਬਾਨੀ ਕੀ ਕਿਵੇਂ ਇਹ ਬੰਦਾ ਕੁੜੀ ਨੂੰ ਘਰੋਂ ਭਜਾਕੇ ਲੈਕਿਆ ਆਇਆ ਸੀ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਇਸ ਮੁਲਜ਼ਮ ਤੇ ਪਹਿਲਾਂ ਵੀ ਕਈ ਮਾਮਲੇ ਬਿਹਾਰ ਦੇ ਵਿੱਚ ਦਰਜ ਹਨ ,ਅਤੇ ਇਸ ਮਾਮਲੇ ਵੀ ਬਿਹਾਰ ਪੁਲਿਸ ਦੀ ਮਦਦ ਦੇ ਨਾਲ ਪਰਦਾਫਾਸ਼ ਕੀਤਾ ਗਿਆ ਫਿਲਹਾਲ ਬੱਚੀ ਹਜੇ ਆਪਣੇ ਰਿਸ਼ਤੇਦਾਰਾਂ ਕੋਲ ਹੈ,ਬਿਹਾਰ ਪੁਲਿਸ ਅਤੇ ਕੁੜੀ ਦੇ ਘਰਦੇ ਇਸਨੂੰ ਲੈਣ ਲਈ ਉੱਥੋਂ ਪੰਜਾਬ ਲਈ ਰਵਾਨਾਂ ਹੋ ਚੁੱਕੇ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਮਿਡ ਡੇ ਮੀਲ ਵਾਲੀ ਭੈਣ ਜੀ ਨੇ ਸਕੂਲ ‘ਚ ਈ ਕਰ ਦਿੱਤਾ ਵੱਡਾ ਕਾਂਡ? ਲੋਕਾਂ ਨੇ ਮੌਕੇ ਦੀ ਬਣਾ ਲਈ ਵੀਡੀਓ

Htv Punjabi

20 ਰੁਪਏ ਲਾਓ ਪੇਟ ਦੀਆਂ 200 ਬਿਮਾਰੀਆਂ ਮਿੱਠੇ ਸੋਡੇ ਨਾਲ ਭਜਾਓ

htvteam

ਮਾਲਕ ਨਾਲ ਗਾਰਡ ਕਰ ਗਿਆ ਕਾਂਡ !

htvteam

Leave a Comment