Htv Punjabi
Punjab Video

ਕਾਨੂੰਨਗੋ ਦੀ ਵੀਡੀਓ ਹੋਗੀ ਵਾਇਰਲ

ਤਸਵੀਰਾਂ ਜਲੰਧਰ ਤਹਿਸੀਲ ਕੰਪਲੈਕਸ ਦੀਆਂ ਨੇ ਜਿੱਥੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇਕ ਕਾਨੂੰਨਗੋ ਨੇ ਇਕ ਨੌਜਵਾਨ ਦੇ ਕੰਨ ਥੱਪੜ ਜੜ ਦਿੱਤਾ ਜਿਸਤੋਂ ਬਾਅਦ ਪੀੜਤ ਨੌਜਵਾਨ ਨੇ ਮੌਕੇ ਤੇ ਮੀਡੀਆ ਨੂੰ ਬੁਲਾਇਆ ਅਤੇ ਹੰਗਾਮਾ ਕਰਦੇ ਹੋਏ ਕਾਨੂੰਨਗੋ ਦੀ ਵੀਡੀਓ ਬਣਾ ਲਈ ਜਦੋਂ ਕਾਨੂੰਨਗੋ ਨੂੰ ਸਵਾਲ ਪੁੱਛੇ ਗਏ ਤਾਂ ਉਹ ਕਾਫੀ ਗੁੱਸੇ ਵਿੱਚ ਨਜ਼ਰ ਆਏ,,,,,,,

ਮੀਡੀਆ ਨਾਲ ਗੱਲਬਾਤ ਕਰਦੇ ਨੌਜਵਾਨ ਨੇ ਦੱਸਿਆ ਕੀ ਕਾਰ ਪਾਰਕਿੰਗ ਨੂੰ ਲੈਕੇ ਕਾਨੂੰਨਗੋ ਸੱਤੇਵੀਰ ਨੇ ਉਸਦੇ ਥੱਪੜ ਮਾਰਿਆ ਐ ਜਿਸਦੇ ਇੰਨਸਾਫ ਲਈ ਜਲੰਧਰ ਡੀਸੀ ਇਕ ਮੰਗ ਪੱਤਰ ਵੀ ਦਿੱਤਾ ਐ,,,,,,,,,,,ਇਸ ਮੌਕੇ ਪੀੜਤ ਨੌਜਵਾਨ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਕਾਨੂੰਨਗੋ ਦੇ ਖਿਲਾਫ ਕਾਰਵਾਈ ਦੀ ਕਾਰਵਾਈ ਮੰਗ ਕੀਤੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਕਾਨੂੰਨਗੋ ਦੇ ਖਿਲਾਫ ਕੀ ਕਾਰਵਾਈ ਕਰਦਾ ਐ,,,,,,,,,ਵੀਡੀਓ ਦਦੇਖਾਂ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਟ੍ਰੇਨ ਨਾਲ ਹੋਣ ਲੱਗਿਆ ਸੀ ਕੁੱਝ ਅਜਿਹਾ

htvteam

ਆਹ ਤੇਲ ਲਗਾਓ ਟੁੱਟਦੇ -ਝੜ੍ਹਦੇ ਵਾਲਾਂ ਦੀ ਟੈਨਸ਼ਨ ਮੁਕਾਓ

htvteam

ਇਸ ਥਾਂ ‘ਤੇ ਰੋਟੀ ਮਿਲਦੀ ਔਖੀ

htvteam

Leave a Comment