Htv Punjabi
Punjab Video

ਰੰਗਲੇ ਪੰਜਾਬ ਦੇ ਸਰਕਾਰੀ ਦਫਤਰ ਬਣੇ ਕਬੂਤਰਾਂ ਦਾ ਬਸੇਰਾ

ਇਹ ਤਸਵੀਰਾਂ ਜਿਲ੍ਹਾ ਬਠਿੰਡਾ ਦੀ ਤਹਿਸੀਲ ਦੀਆਂ ਨੇ ਜਿੱਥੇ ਲੰਮੇ ਸਮੇਂ ਤੋਂ ਇਨ੍ਹਾਂ ਸਰਕਾਰੀ ਅਦਾਰਿਆਂ ਨੂੰ ਜਿੰਦੇ ਲੱਗੇ ਹੋਏ ਹਨ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਹੜ੍ਹਤਾਲ ਕਾਰਨ ਕੰਮ ਕਾਰ ਠੱਪ ਪਿਆ ਹੈ ਲੋਕ ਆਪਣਾ ਕੰਮ ਕਰਵਾਉਣ ਲਈ ਦਫਤਰਾਂ ਆਉਂਦੇ ਹਨ ਪਰ ਉਨ੍ਹਾਂ ਖਾਲੀ ਹੱਥ ਵਾਪਸ ਮੁੜਨਾ ਪੈਦਾ ਹੈ ਸਰਕਾਰ ਦੇ ਏਸ ਰਵੱਇਏ ਤੋਂ ਲੋਕ ਕਾਫੀ ਤੰਗ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਤੇ ਭੜਾਸ ਕੱਢੀ ਐ ਲੋਕਾਂ ਦਾ ਕਹਿਣਾ ਐ ਜੇਕਰ ਅਸੀ ਆਪਣਾ ਕੋਈ ਕੰਮ ਕਰਵਾਉਣ ਲਈ ਆਉਂਦੈ ਹਾਂ ਤਾਂ ਮੁਲਾਜ਼ਮਾਂ ਵੱਲੋਂ ਸਾਡੇ ਨਾਲ ਸਿੱਧੈ ਮੂੰਹ ਗੱਲ ਵੀ ਨਹੀਂ ਕੀਤੀ ਜਾਂਦੀ,,,,,,,,

ਇਸ ਮੌਕੇ ਅੱਕੇ ਹੋਏ ਲੋਕਾਂ ਨੇ ਕਿਹਾ ਕੀ ਇਹ ਆਮ ਆਦਮੀ ਦੀ ਸਰਕਾਰ ਨਹੀਂ ਸਗੋਂ ਖਾਸ ਆਦਮੀਆਂ ਦੀ ਬਣਦੀ ਜਾ ਰਹੀ ਐ,ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਦਾਅਵੇ ਖੋਖਲ੍ਹੇ ਨਿਕਲੇ ਹਨ ,ਅਜਿਹੇ ਚ ਦੇਖਣਾ ਹੋਵੇਗਾ ਕੀ ਸਰਕਾਰ ਇਸ ਸਮੱਸਿਆ ਦਾ ਕੋਈ ਹੱਲ ਕੱਢਗੀ ਜਾ ਫਿਰ ਐਵੇਂ ਹੀ ਲੋਕਾਂ ਖੱਜਣ ਖੁਆਰ ਹੋਣਾ ਪੇਵੇਗਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸੜਕ ‘ਤੇ ਖੜੇ ਮੁੰਡਿਆਂ ‘ਚ ਵੜੀ ਅਜਿਹੀ ਸ਼ੈਅ, ਡਰਦੇ ਮਾਰੇ ਭੱਜੇ ਲੋਕ

htvteam

ਜੇਕਰ ਤੁਹਾਨੂੰ ਤੁਰਨ ਵੇਲੇ ਚੜ੍ਹੇ ਸਾਹ, ਤਾਂ ਆਹ ਨੁਸਕਾ ਘਰ ਬਣਾਓ

htvteam

ਪੰਜਾਬੀ ਡ੍ਰਾਈਵਰ ਨੇ ਗੋਰਿਆਂ ਨੂੰ ਬਚਾਇਆ ਮੌਤ ਦੇ ਮੂੰਹ ‘ਚੋਂ; ਦੇਖੋ ਵੀਡੀਓ

htvteam

Leave a Comment