Htv Punjabi
Punjab Video

ਸੁਖਬੀਰ ਬਾਦਲ ਨਾਲ CM ਭਗਵੰਤ ਮਾਨ ਦਾ ਪੈ ਗਿਆ ਪੇਚਾ ?

ਸੁਖਬੀਰ ਬਾਦਲ ਨੇ ਬੂਟ ਪਾਲਿਸ਼ ਤੇ ਜੂਠੇ ਬਰਤਨਾਂ ਦੀ ਸੇਵਾ ਕੀਤੀ ਅਤੇ ਗੁਰੂ ਘਰ ਦੀ ਸੇਵਾ ਵੀ ਕੀਤੀ।ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਕਾਲੀ ਦਲ ਦੇ ਵਰਕਰਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਕੇਸ ਦਰਜ ਕਰ ਰਹੇ ਹਨ ਪਰ ਅਕਾਲੀ ਦਲ ਦੇ ਵਰਕਰ ਡਰਨ ਵਾਲੇ ਨਹੀਂ ਹਨ।ਪਹਿਲਾਂ ਬੰਟੀ ਰਮਾਣਾ ਖਿਲਾਫ ਝੂਠਾ ਕੇਸ ਅਤੇ ਫਿਰ ਹਾਈਕੋਰਟ ਨੇ ਬਿਕਰਮ ਮਜੀਠੀਆ ਦੀ ਪਤਨੀ ਗੁਰਨਿਵ ਕੌਰ ਖਿਲਾਫ ਸੰਮਨ ਦੇ ਕੇਸ ‘ਤੇ ਰੋਕ ਲਗਾ ਦਿੱਤੀ ਅਤੇ ਹੁਣ ਸ. ਬਿਕਰਮ ਮਜੀਠੀਆ ‘ਤੇ 2 ਸਾਲ ਪੁਰਾਣੇ ਮਾਮਲੇ ‘ਚ.ਨੋਟਿਸ ਜਾਰੀ ਕੀਤਾ ਭਗਵੰਤ ਮਾਨ ਨੂੰ ਅਕਾਲੀ ਦਲ ਦੇ ਇਤਿਹਾਸ ਦਾ ਪਤਾ ਹੀ ਨਹੀਂ.ਕਿੰਨ੍ਹੇ ਕੇਸ ਦਾਇਰ ਕਰਨਗੇ? ਸੁਖਬੀਰ ਬਾਦਲ ਨੇ ਕਿਹਾ ਕਿ ਜੇ ਹਿੰਮਤ ਹੈ ਤਾਂ ਮੇਰੇ ‘ਤੇ ਕੇਸ ਦਰਜ ਕਰੋ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਜਿੰਨੇ ਵੀ ਝੂਠੇ ਕੇਸ ਦਰਜ ਕਰਨੇ ਹਨ ਕਰ ਲਵੇ, ਉਨ੍ਹਾਂ ਦਾ ਸਮਾਂ ਜਲਦੀ ਹੀ ਆਵੇਗਾ।

ਦੱਸ ਦੀਏ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਖੰਡ ਪਾਠ ਸਾਹਿਬ ਕਰਵਾਏ ਗਏ ਨੇ ਜਿਸ ਦੇ ਚਲਦੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਿਆਨ ਦਿੱਤਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਡੇਰਾ ਮੁਖੀ ਰਾਮ ਰਹੀਮ ਹੋਇਆ ਬਰੀ ?

htvteam

ਪੰਜਾਬ ਦੀ ਏਸ ਧੀ ਨੇ ਕਰਤੀ ਕਮਾਲ, ਹੁਣ ਦਿਓ ਵਿਧਾਈਆਂ ਏਸ ਨਵੀਂ ਅਫ਼ਸਰ ਧੀ ਨੂੰ

htvteam

ਪਾਸਟਰ ਦੀ ਫੜ੍ਹੀ ਗਈ ਕਰਤੂਤ, ਦੇਖੋ ਗੱਡੀ ਦਾ ਅੰਦਰਲਾ ਨਜ਼ਾਰਾ

htvteam

Leave a Comment