Htv Punjabi
Punjab Video

ਜੇ ਤੁਹਾਨੂੰ ਕਦੇ ਅਜਿਹਾ ਅਫਸਰ ਮਿਲੇ ਤਾਂ ਤੁਸੀ ਵੀ ਐਦਾਂ ਹੀ ਕਰਿਓ

ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਹਰੀ ਪੱਗ ਵਾਲਾ ਜੋ ਵਿਅਕਤੀ ਨਜ਼ਰ ਆ ਰਿਹਾ ਦਰਸਲ ਇਹ ਲੁਧਿਆਣਾ ਅਧੀਨ ਪੈਂਦੇ ਸਿਧਵਾਂ ਬੇਟ ਦਾ BDPO ਹੈ ਜਿਸਨੇ ਇਕ ਅਜਿਹੀ ਹਰਕਤ ਕੀਤੀ ਜਿਸਨੂੰ ਦੇਖ ਤੁਸੀ ਵੀ ਦੰਗ ਰਹਿ ਜਾਵੋਗੇ ਪਹਿਲਾਂ ਦੇਖੋ ਇਹ ਵੀਡੀਓ ਫਿਰ ਦੱਸਦੇ ਹਾਂ ਅੱਗੇ,,,,,,,,,,

ਦਰਸਲ ਇਹ ਬੀਡੀਪੀਓ ਪਿੰਡਾਂ ਦੇ ਸਰਪੰਚਾਂ ਤੋਂ ਪੰਚਾਇਤੀ ਫੰਡ ਕਲੀਅਰ ਕਰਵਾਉਣ ਲਈ ਰਿਸ਼ਵਤ ਲੈਂਦਾ ਸੀ ਪਰ ਪਿੰਡ ਬਸੈਮੀ ਦੇ ਸਰਪੰਚ ਦੀ ਸ਼ਕਾਇਤ ਉਪਰੰਤ ਹਲਕਾ ਦਾਖਾ ਤੋਂ ਆਪ ਦੇ ਆਗੂ ਹੋਰਾਂ ਨੇ ਬੀਡੀਪੀਓ ਨੂੰ ਸਬੂਤਾਂ ਸਮੇਤ ਕਾਬੂ ਕਰਕੇ ਉਸਦਾ ਪਰਦਾਫਾਸ਼ ਕੀਤਾ ਐ ਜਿਸਨੂੰ ਸਿਧਵਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਕੀ ਇਹ ਬੀਡੀਪੀਓ ਪਹਿਲਾਂ ਵੀ ਕਈ ਸਰਪੰਚਾਂ ਤੋਂ ਰਿਸ਼ਵਤ ਲੈ ਚੁੱਕਿਆ ਤੇ ਇਸ ਵਾਰ ਪਿੰਡ ਬਸੈਮੀ ਦੇ ਸਰਪੰਚ ਤੋਂ ਇਸਨੇ 15 ਹਜ਼ਾਰ ਰਿਸ਼ਵਤ ਦੇ ਰੂਪ ਚ ਲਏ ਸਨ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੀ ਬੰਦਾ 120 ਸਾਲ ਬਿਨ੍ਹਾਂ ਕੋਈ ਗੋਲੀ-ਕੈਪਸੂਲ ਦੇ ਜਿਉਂਦਾ ਰਹਿ ਸਕਦਾ ਐ ? ਦੇਖੋ ਵੀਡੀਓ

htvteam

ਆਹ ਥਾਂ ‘ਤੋਂ ਕਾਂਗਰਸੀਆਂ ਦੇ ਮੂੰਹ ਹੋਏ ਵਿੰਗੇ-ਟੇਡੇ

htvteam

ਜੇਕਰ ਤੁਹਾਨੂੰ ਆਪਣੀ ਜੀਭ ਦਾ ਖਿਆਲ ਨਹੀਂ ਰੱਖਿਆ ਤਾਂ ਦਿਲ ਹੋਏਗਾ ਬਿਮਾਰ

htvteam

Leave a Comment