ਦਿਨ ਮੰਗਲਵਾਰ ਨੂੰ ਸਵੇਰੇ ਸਵੇਰੇ ਲੋਕਾਂ ਨੇ ਹਜੇ ਚਾਹ ਦਾ ਕੱਪ ਨਹੀਂ ਸੀ ਚੁੱਕਿਆ ਪਰ ਇਸਤੋਂ ਪਹਿਲਾਂ ਬਠਿੰਡੇ ਤਲਾਬ ਇਲਾਕੇ ਚ ਗੱਡੀਆਂ ਭਰਕੇ ਕਰੀਬ 150 ਪੁਲਿਸ ਮੁਲਾਜ਼ਮ ਸਣੇ ਅਫਸ਼ਰ ਦਾਖਲ ਹੋ ਜਾਂਦੇ ਤੇ ਫਿਰ ਸੁੱਤੇ ਪਏ ਲੋਕਾਂ ਦੇ ਬੂਹੇ ਖੜਕਾਉਣ ਲੱਗ ਜਾਂਦੇ ਨੇ ਇਲਾਕੇ ਵਿੱਚ ਕੀੜੀਆਂ ਵਾਂਗ ਘੁੰਮਦੀ ਨੂੰ ਦੇਖ ਇਕ ਤਾਂ ਲੋਕਾਂ ਸਾਹ ਸੁੱਕ ਗਏ ,ਬੱਸ ਫੇਰ ਕੀ ਪੁਲਿਸ ਨੇ ਲੋਕਾਂ ਘਰਾਂ ਵਿੱਚ ਵੜ੍ਹਕੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਸ਼ੱਕੀ ਦਰਜ਼ਨਾਂ ਲੋਕਾਂ ਹਿਰਾਸਤ ਵਿੱਚ ਲਿਆ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਿਟੀ ਬਠਿੰਡਾ ਐਸਪੀ ਨਰਿੰਦਰ ਸਿੰਘ ਹੋਰਾਂ ਦੱਸਿਆ ਕੀ ਇਹ ਨਸ਼ੇ ਦੇ ਖਿਲਾਫ ਮੁੰਹਿਮ ਚਲਾਈ ਗਈ ਸੀ ਇਸਤੋ ਇਲਾਵਾ ਅੱਗੇ ਜੋ ਕਿਹਾ ਉਹ ਸੁਣਨਾ ਬੇਹੱਦ ਜ਼ਰੁਰੀ ਐ,,,,,
ਇਸ ਮੌਕੇ ਅਧਿਕਾਰੀ ਨੇ ਦੱਸਿਆ ਕੀ ਜਿਸ ਇਲਾਕੇ ਚ ਜ਼ਿਆਦਾ ਮਾਮਲੇ ਦਰਜ ਹਨ ਉਨ੍ਹਾਂ ਇਲਾਕਿਆਂ ਦੀ ਤਲਾਸ਼ੀ ਲਈ ਜਾ ਰਹੀ ਐ ਬਠਿੰਡਾ ਪੁਲਿਸ ਨਸ਼ੇ ਨੂੰ ਠੱਲ ਪਾਉਣ ਲਈ ਲਗਾਤਾਰ ਸਰਚ ਅਭਿਆਨ ਚਲਾ ਰਹੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
