Htv Punjabi
Punjab Video

ਆਹ ਨਹਿਰ ਚੋਂ ਜੇਸੀਬੀ ਨਾਲ ਕੱਢਿਆ ਸੋਨਾ -ਚਾਂਦੀ ਦਾ ਸਮਾਨ

ਹੁਣ ਤੱਕ ਤੁਸੀ ਨੇ ਜੇ.ਸੀ.ਬੀ ਨੂੰ ਘਰ ਜਾਂ ਇਮਾਰਤਾਂ ਢਾਉਂਦੇ ਅਤੇ ਮਿੱਟੀ ਚੁੱਕਦੇ ਦੇਖਿਆ ਹੋਵੇਗਾ ਪਰ ਆਹ ਜੇਸੀਬੀ ਨੇ ਜਿਸ ਕੰਮ ਨੂੰ ਕਰਨ ਲੱਗੀ ਉਹ ਦੇਖ ਜਾਂ ਸੁਣ ਹੈਰਾਨ ਜ਼ਰੂਰ ਹੋ ਜਾਵੋਗੇ ਹੁਣ ਦੇਖੋ ਦੁਕਾਨ ਦੇ ਅੱਗੇ ਆਹ ਲੋਕ ਜਿਹੜੇ ਸਮਾਨ ਨੂੰ ਖੋਲ੍ਹਦੇ ਨਜ਼ਰ ਆ ਰਹੇ ਹਨ ਇਹ ਉਹੀ ਸੋਨੇ ਦਾ ਸਮਾਨ ਹੈ ਜਿਸਨੂੰ ਬੀਤੀ ਰਾਤ ਆਹ ਦੁਕਾਨ ਚੋਂ ਲੁੱਟਿਆ ਗਿਆ ਸੀ ਜਿਸਦੀ ਇਕ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਸਾਹਮਣੇ ਆਈ ਹੈ,ਇਸ ਬਾਬਤ ਜਾਣਕਾਰੀ ਦਿੰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕੀ ਬੀਤੀ ਰਾਤ ਚੋਰਾਂ ਵੱਲੋਂ ਦੁਕਾਨ ਦੇ ਸ਼ਟਰ ਤੋੜ ਲੱਖਾਂ ਰੁਪਏ ਦਾ ਸੋਨਾਂ ਅਤੇ ਚਾਂਦੀ ਲੁੱਟੀ ਗਈ ਤੇ ਖਾਲੀ ਤਿਜ਼ੋਰੀਆਂ ਨਹਿਰ ਵਿੱਚ ਸੁੱਟ ਦਿੱਤੀਆਂ ਗੀਆਂ ਸਨ ,ਮਾਮਲਾ ਜਲੰਧਰ ਥਾਣਾ ਨੰਬਰ 8 ਅਧੀਨ ਪੈਂਦੇ ਇਲਾਕੇ ਅਤੀਕ ਗਦਾਈਪੁਰ ਦਾ ਹੈ,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਬੀਤੀ ਰਾਤ ਦੋ ਦੁਕਾਨਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਖੈਰ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਚੋਰਾਂ ਕਦੋਂ ਤੱਕ ਫੜ੍ਹਕੇ ਸਾਲਾਖਾਂ ਪਿੱਛੇ ਸੁੱਟਦੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਬਰਾਤ ਵਾਲੇ ਦਿਨ ਲਾੜਾ ਮਸ਼ੂਕ ਨਾਲ ਹੋ ਗਿਆ ਫਰਾਰ

htvteam

ਪਵਿੱਤਰ ਦਿਹਾੜੇ ਤੇ ਕੀਤੀ ਪ੍ਰਵਾਸੀ ਨੇ ਘਟੀਆਂ ਕਰਤੂਤ ?

htvteam

Pastor Ankur Narula ਦੇ ਖਿਲਾਫ ਖੋਲ੍ਹਿਆ ਵੱਡਾ ਮੋਰਚਾ ਪਿਆ ਬਿਪਤਾ ‘ਚ

htvteam

Leave a Comment