Htv Punjabi
Punjab Video

ਗੈਂਗਸਟਰਾਂ ਦਾ ਐਨਕਾਊਂਟਰ, ਪੁਲਿਸ ਨਾਲ ਜਬਰਦਸਤ ਮੁਕਾਬਲਾ

ਗੈਂਗਸਟਰਾਂ ਨੇ ਪੂਰੇ ਪੰਜਾਬ ਦੇ ਵਿੱਚ ਦਹਿਸ਼ਤ ਮਚਾਈ ਹੋਈ ਹੈ ਜਿਹਦੇ ਚਲਦੇ ਗੈਂਗਸਟਰਾਂ ਦੇ ਐਨਕਾਊਂਟਰ ਵੀ ਪੁਲਿਸ ਵੱਲੋਂ ਕੀਤਾ ਜਾ ਰਿਹਾ । ਪੰਜਾਬ ਦੇ ਜ਼ਿਲ੍ਾ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਵਿੱਚ ਸਪੈਸ਼ਲ ਟਾਸਕ ਫੋਰਸ ਬਠਿੰਡਾ ਤੇ ਗੈਂਗਸਟਰਾਂ ਦੇ ਵਿਚਕਾਰ ਮੁੱਠਭੇੜ ਹੋਈ। ਇਸ ਦੌਰਾਨ ਦੋਨਾਂ ਪਾਸਿਆਂ ਤੋਂ ਗੋਲੀਬਾਰੀ ਹੋਈ ਜਿਸ ਦੌਰਾਨ ਦੋ ਗੈਂਗਸਟਰ ਮਾਰੇ ਗਏ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਅਤੇ ਉੱਥੇ ਹੀ ਇੱਕ ਹੈਡ ਕਾਂਸਟੇਬਲ ਵੀ ਇਸ ਗੋਲੀਬਾਰੀ ਦੌਰਾਨ ਜ਼ਖਮੀ ਹੋਇਆ। ਉੱਥੇ ਇਸ ਘਟਨਾ ਨੂੰ ਲੈ ਕੇ ਜੀਰਾ ਦੇ ਸਿਵਲ ਹਸਪਤਾਲ ਦੇ ਡਾਕਟਰ ਹਰਸ਼ ਵਰਮਾ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਕੋਲ ਤਿੰਨ ਲੋਕਾਂ ਨੂੰ ਪੁਲਿਸ ਲੈ ਕੇ ਆਏ ਸੀ ਜਿਸ ਦੇ ਵਿੱਚ ਇੱਕ ਦੀ ਤਾਂ ਮੌਤ ਹੋ ਚੁੱਕੀ ਸੀ। ਦੂਸਰਾ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ ਅਤੇ ਇੱਕ ਸੀਰੀਅਸ ਹੋਣ ਕਰਕੇ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ।

ਸੋ ਦੱਸ ਦਈਏ ਕਿ ਇਸ ਮੁੱਠਭੇੜ ਦੇ ਵਿੱਚ ਦੋ ਗੈਂਗਸਟਰਾਂ ਦਾ ਐਨਕਾਊਂਟਰ ਹੋਇਆ। ਮ੍ਰਿਤਕਾਂ ਦੀ ਪਹਿਚਾਣ ਸੰਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਪਿੰਡ ਮੰਦਰ ਜ਼ਿਲਾ ਮੋਗਾ ਤੇ ਗੋਰਾ ਨਿਵਾਸੀ ਪਿੰਡ ਮੰਡੀ ਜਵਾਨ ਜ਼ਿਲ੍ਾ ਮੋਗਾ ਦੇ ਰੂਪ ਵਜਹੋ ਹੋਈ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਗੋਰਿਆਂ ਦੇ ਮੁਲਕ 5 ਲੱਖ ਰੁਪਏ ਲੈਕੇ ਪੜ੍ਹੋ, ਟੈਸ਼ਨ ਨੂੰ ਕਰੋ ਬਾਏ-ਬਾਏ

htvteam

ਆਹ ਸੀ ਪਿੰਡ ਚ ਵਿਆਹ ਕਰਵਾਉਣ ਵਾਲਾ ਮੁੰਡਾ ਕੁੜੀ, ਹੋਇਆ ਐਕਸ਼ਨ !

htvteam

ਐਕਟੀਵਾ ‘ਤੇ ਜਾ ਰਹੀ ਪੀਲੇ ਸੂਟ ਵਾਲੀ ਜਨਾਨੀ ਨਾਲ ਹੋ ਗਿਆ ਕਾਰਾ

htvteam

Leave a Comment