Htv Punjabi
Punjab Video

ਖ਼ਤਰਨਾਕ ਗੈਂਗਸਟਰ ਦੇ ਨਜ਼ਦੀਕੀ ਸਾਥੀ ‘ਤੇ ਪੁਲਿਸ ਨੇ ਕੱਸਿਆ ਐਸਾ ਸ਼ਿਕੰਜਾ

ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਸ ਨੌਜਵਾਨ ਨੂੰ ਧਿਆਨ ਨਾਲ ਦੇਖੋ ਜਿਸਦੇ ਕਾਲੇ ਕਾਰਨਾਮਿਆਂ ਦੀ ਕਹਾਣੀ ਸੁਣ ਤੁਸੀ ਹੱਕੇ ਬੱਕੇ ਰਹਿ ਜਾਵੋਗੇ,ਪੁਲਿਸ ਦੇ ਮੁਤਾਬਿਕ ਅੱਤਵਾਦੀ ਐਲਾਨੇ ਜਾ ਚੁੱਕੇ ਅਰਸ਼ ਡੱਲਾ ਦਾ ਸਾਥੀ ਕਾਲੂ ਹੈ ਜੋ ਕਿ ਪਟਿਆਲਾ ਬੱਸ ਅੱਡੇ ਤੇ ਹੋਈ ਗੋਲਬਾਰੀ ਮਾਮਲੇ ਚ ਵੀ ਲੁੜੀਂਦਾ ਹੈ ਜਿਸਨੂੰ ਮਾਮਸਾ ਪੁਲਿਸ ਨੇ ਕਾਬੂ ਕਰਕੇ ਵੱਡੀ ਕਾਮਯਾਬੀ ਹਾਲਸ ਕੀਤੀ ਹੈ ਜਿਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਮਾਨਸਾ ਬਾਲਕ੍ਰਿਸ਼ਨ ਹੋਰਾਂ ਨੇ ਦੱਸਿਆ ਕੀ ਕਾਲੂ ਤੋਂ ਪਿਸਟਲ ਵੀ ਬਰਾਮਦ ਕੀਤਾ ਗਿਆ ਜਿਹੜਾ ਮੇਡ ਇਨ ਚਾਇਨਾ ਦਾ ਹੈ ਜੋ ਕੀ ਵਧੀਆ ਕੁਵਾਲਟੀ ਦਾ ਬਣਿਆ ਹੈ,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਸਦੇ ਕੋਲੋ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਇਸ ਮਾਮਲੇ ਚ ਹੋਰ ਵੀ ਖੁਲਾਸੇ ਹੋ ਸਕਣ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਘਰ ਚੋਂ ਆਉਣ ਲੱਗੀਆਂ ਅਜਿਹੀਆਂ ਅਵਾਜ਼ਾਂ, ਟੱਬਰ ਨੂੰ ਪਈਆਂ ਭਾਜੜਾ

htvteam

ਹਵਾਲਾਤ ਅੰਦਰ ਕਪੜੇ ਲਾਹ ਨੌਜਵਾਨ ਨੇ ਕੀਤਾ ਓਹੀ ਕੰਮ

htvteam

ਬੈਂਕ ਵਾਲੀ ਜਵਾਨ ਮੈਡਮ ਦੋਸਤਾਂ ਨਾਲ ਮਿਲ ਕਰ ਗਈ ਗਲਤ ਕੰਮ

htvteam

Leave a Comment