ਤੌਬਾ ਤੌਬਾ ਆਹ ਕੀ ਵਾਪਰ ਗਿਆ,, ਤਸਵੀਰਾਂ ਦੇਖ ਲੋਕਾਂ ਦੇ ਰੋਂਗਟੇ ਹੋਏ ਖੜੇ,, ਜੇਕਰ ਤੁਸੀਂ ਵੀ ਸਕੂਟੀ ਮੋਟਰਸਾਈਕਲ ਜਾਂ ਫਿਰ ਗੱਡੀ ਤੇ ਜਾ ਰਹੇ ਹੋ ਤਾਂ ਥੋੜਾ ਧਿਆਨ ਜਰੂਰ ਰੱਖਿਆ ਕਰੋ,, ਕਿਉਂਕਿ ਘਰ ਤੁਹਾਡਾ ਕੋਈ ਇੰਤਜ਼ਾਰ ਕਰ ਰਿਹਾ ਹੁੰਦਾ,, ਦੇਖਿਓ ਕਿਤੇ ਤੁਹਾਡੀ ਕਾਹਲੀ ਦੇ ਦੇ ਚੱਕਰ ਕਿਸੇ ਦਾ ਘਰ ਨਾ ਬਰਬਾਦ ਹੋ ਜਾਵੇ,, ਅਜਿਹਾ ਹੀ ਵਾਪਰਿਆ ਪਾਤੜਾਂ ਲਹਿਰਾ ਗਾਗਾ ਰੋਡ ਤੇ ਜਿੱਥੇ ਭਿਆਨਕ ਐਕਸੀਡੈਂਟ ਨੇ ਸਭ ਤੇ ਹੋਸ਼ ਉਡਾ ਦਿੱਤੇ। ਦੇਖੋ ਤਸਵੀਰਾਂ,,,,,,,
ਮਾਮਲਾ ਸੰਗਰੂਰ ਦੇ ਲਹਿਰਾ ਗਾਗਾ ਦਾ ਜਿੱਥੇ ਕਿ ਸਕੂਟਰੀ ਸਵਾਰ ਨੌਜਵਾਨ ਜੋ ਵੈਲਡਿੰਗ ਦਾ ਕੰਮ ਕਰਦਾ ਸੀ। ਆਪਣੀ ਦੁਕਾਨ ਤੋਂ ਘਰ ਵਾਪਸ ਜਾ ਰਿਹਾ ਸੀ ਜਿਸ ਦੌਰਾਨ ਵਰਨਾ ਕਾਰ ਦੇ ਨਾਲ ਜੋ ਕਿ ਬੜੀ ਤੇਜ਼ੀ ਨਾਲ ਆਈ ਅਤੇ ਸਕੂਟਰੀ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਇੱਕ ਦੀ ਮੌਤ ਹੋ ਗਈ। ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ।
ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,,ਵਾਹਨ ਚਲਾਉਣ ਵਾਲੇ ਥੋੜਾ ਧਿਆਨ ਜਰੂਰ ਰੱਖਣਾ ਚਾਹੀਦਾ ਕਿਉਂਕਿ ਤੁਹਾਡੀ ਕਾਲੀ ਦੇ ਚੱਕਰ ਦੇ ਵਿੱਚ ਤੁਹਾਡੀ ਤੇਜ਼ ਰਫਤਾਰੀ ਦੇ ਕਾਰਨ ਕਿਸੇ ਦੇ ਘਰ ਦਾ ਚਿਰਾਗ ਬੁਝ ਸਕਦਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
